View Details << Back

ਸਵਰਗੀ ਸੰਦੀਪ ਮਸਾਣੀ ਯਾਦਗਾਰੀ 3 ਰੋਜਾ ਕਰਿਕਟ ਟੂਰਨਾਮੈਂਟ ਨਦਾਮਪੁਰ ਵਿਖੇ ਸ਼ੁਰੂ
ਖੂਨਦਾਨ ਕੈਪ 13 ਨੂੰ .ਨੋਜਵਾਨ ਗਰਾਉਂਡ ਨਾਲ ਜੁੜਨ: ਕਾਲਾ ਫਾਇਨੈਸਰ

ਭਵਾਨੀਗੜ 10 ਮਾਰਚ (ਗੁਰਵਿੰਦਰ ਸਿੰਘ ਰੋਮੀ) ਨੇੜਲੇ ਪਿੰਡ ਨਦਾਮਪੁਰ ਵਿਖੇ ਸਵ:ਸੰਦੀਪ ਸਿੰਘ ਮਸਾਣੀ ਦੀ ਯਾਦ ਵਿਚ ਅਵਤਾਰ ਸਿੰਘ (ਕਾਲਾ)ਫਾਂਈਨੈਸਰ ਅਤੇ ਕਲੱਬ ਮੈਂਬਰ ਵੱਲੋਂ ਦਿੱਲੀ ਕਿਸਾਨ ਮੋਰਚੇ ਨੂੰ ਸਮਰਪਿਤ ਪਹਿਲਾ ਕ੍ਰਿਕੇਟ ਟੂਰਨਾਮੈਂਟ ਅਤੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਕਾਲਾ ਫਾਈਨੈਸਰ ਨੇ ਕਿਹਾ ਕਿ ਇਹ ਪ੍ਰੋਗਰਾਮ 10,11,12,13,ਨੂੰ ਕਰਵਾਇਆ ਜਾ ਰਿਹਾ ਹੈ ਜਿਹੜਾ ਖੂਨਦਾਨ ਕੈਂਪ 10ਮਾਰਚ ਨੂੰ ਲੱਗਣਾ ਸੀ ਉਹ ਹੁਣ 13ਮਾਰਚ ਨੂੰ ਨਦਾਮਪੁਰ ਮੱਟਰਾਂ ਰੋਡ ਸਥਿਤੀ ਸਟੇਡੀਅਮ ਵਿਚ ਕਰਵਾਇਆ ਜਾਵੇਗਾ । ਇਸ ਮੌਕੇ ਰਾਜਾਬੀਰ ਕਲਾਂ ਜਿਲ੍ਹਾ ਯੋਜਨਾ ਬੋਰਡ ਦੇ ਚੈਅਰਮੈਨ ,ਰਵੀਪ੍ਰੀਤ ਸਿੰਘ ਸਿੱਧੂਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ. ਗੁਰਨਿੰਦਰਜੀਤ ਸਿੰਘ ਮਿੰਕੂ,ਜਗਦੀਪ ਸਿੰਘ ਮਿੰਟੂ ਤੂਰ ,ਡੀਸੀਪੀ ਸੁਖਰਾਜ ਸਿੰਘ ਘੁੰਮਣ ,ਆਦਿ ਪਹੁੰਚੇ ਰਿਹਾ ਹਨ ।ਇਸ ਮੌਕੇ ਤੇ,ਹਰਪਾਲ ਸਿੰਘ ਭਾਏ ,ਲੱਕੀ ਅਮਨ ਤੂਰ  ਹਰਪ੍ਰੀਤ ਕੰਧੋਲਾ ਸੁੱਖੀ ਖੇੜੀ, ਰਾਜੂ ਭਵਾਨੀਗਡ਼੍ਹ ਆਦਿ ਹਾਜਰ ਸਨ ।
ਜੇਤੂ ਟੀਮ ਨਾਲ ਯਾਦਗਾਰੀ ਤਸਵੀਰ ਦੋਰਾਨ ਪ੍ਰਬੰਧਕ ।


   
  
  ਮਨੋਰੰਜਨ


  LATEST UPDATES











  Advertisements