View Details << Back

ਖੇਤੀਬਾੜੀ ਸਹਿਕਾਰੀ ਸਭਾ ਬਟੜਿਆਣਾ ਦੀ ਚੋਣ ਸਰਬ ਸੰਮਤੀ ਨਾਲ ਹੋਈ

ਗੁਰਵਿੰਦਰ ਸਿੰਘ (ਭਵਾਨੀਗੜ) ਦੀ ਬਟੜਿਆਣਾ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਲਿਮ: ਦੇ ਮੈਬਰਾਂ ਦੀ ਚੋਣ ਅੱਜ ਸਰਬ ਸੰਮਤੀ ਨਾਲ ਨੇਪਰੇ ਚੜੀ ਜਿਸ ਵਿੱਚ ਸਰਬ ਸੰਮਤੀ ਨਾਲ ਜਗਸੀਰ ਸਿੰਘ ਪੁੱਤਰ ਈਸ਼ਰ ਸਿੰਘ ਵਾਸੀ ਬਟਰੇਆਣਾ ਜਸਪਾਲ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਬਟੜਿਆਣਾ . ਭੁਪਿੰਦਰ ਸਿੰਘ ਪੁੱਤਰ ਭਰਭੂਰ ਸਿੰਘ ਬਟੜਿਆਣਾ.ਰੋਹੀ ਸਿੰਘ ਪੁੱਤਰ ਕਰਮ ਸਿੰਘ ਬਟਰਿਆਣਾ. ਸਤਗੁਰ ਸਿੰਘ ਪੁੱਤਰ ਗੁਲਜਾਰ ਸਿੰਘ ਬਟਰਿਆਣਾ.ਗੁਰਦੀਪ ਕੋਰ ਪਤਨੀ ਜਾਗ ਸਿੰਘ ਬਟਰਿਆਣਾ.ਧਰਮ ਪਾਲ ਸਿੰਘ ਪੁੱਤਰ ਬਲਦੇਵ ਸਿੰਘ ਕਪਿਆਲ. ਲਖਵੀਰ ਸਿੰਘ ਪੁੱਤਰ ਸੁਖਦੇਵ ਸਿੰਘ ਕਪਿਆਲ.ਗੁਰਮੀਤ ਸਿੰਘ ਪੁੱਤਰ ਨਿੱਕਾ ਸਿੰਘ ਕਪਿਆਲ. ਸੁਖਵੀਰ ਸਿੰਘ ਪੁੱਤਰ ਸੋਹਣ ਸਿੰਘ ਕਪਿਆਲ.ਹਰਬੰਸ ਕੋਰ ਪਤਨੀ ਹਰਮੇਲ ਸਿੰਘ ਕਪਿਆਲ ਸਰਬ ਸੰਮਤੀ ਨਾਲ ਖੇਤੀਬਾੜੀ ਸਹਿਕਾਰੀ ਸਭਾ ਬਟਰਿਆਣਾ ਦੇ ਮੈਬਰ ਬਣੇ। ਇਸ ਮੋਕੇ ਚੁਣੇ ਮੈਬਰਾਂ ਨੂੰ ਮੁਬਾਰਕਾ ਵੀ ਦਿੱਤੀਆਂ ਗਈਆਂ ।
: ਖੇਤੀਬਾੜੀ ਸਹਿਕਾਰੀ ਸਭਾ ਦੇ ਚੁਣੇ ਹੋਏ ਮੈਬਰ ਯਾਦਗਾਰੀ ਤਸਵੀਰ ਦੋਰਾਨ।


   
  
  ਮਨੋਰੰਜਨ


  LATEST UPDATES











  Advertisements