View Details << Back

ਅਨੁਸ਼ਾਸਨੀ ਕਮੇਟੀ ਵਿੱਚ ਬਾਬੂ ਗਰਗ ਨੂੰ ਸ਼ਾਮਲ ਕਰਨ ਤੇ ਹਾਈ ਕਮਾਂਡ ਦਾ ਕੀਤਾ ਧੰਨਵਾਦ

ਭਵਾਨੀਗੜ੍ਹ 17 (ਗੁਰਵਿੰਦਰ ਸਿੰਘ ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋ ਬਾਬੂ ਪ੍ਕਾਸ਼ ਚੰਦ ਗਰਗ ਜੀ ਨੂੰ ਪਾਰਟੀ ਦੀ ਅਨੁਸਾਸ਼ਨ ਕਮੇਟੀ ਵਿੱਚ ਸ਼ਾਾਮਲ ਕਰਨ ਤੇ ਹਲਕਾ ਸੰਗੂਰਰ ਦੇ ਆਗੂਆਂ ਵਲੋਂ ਸਨਮਾਨਿਤ ਕੀਤਾ ਤੇ ਸ਼ੋ੍ਮਣੀ ਅਕਾਲੀ ਦੱਲ ਦੇ ਸ੍ਰਪਰਸਤ ਸ੍ ਪ੍ਕਾਸ਼ ਸਿੰਘ ਬਾਦਲ ਤੇ ਪ੍ਧਾਨ ਸ੍ ਸੁੱਖਬੀਰ ਸਿੰਘ ਬਾਦਲ ਸਾਹਿਬ ਦਾ ਧੰਨਵਾਦ ਕੀਤਾ ਇਸ ਖੁਸ਼ੀ ਵਿੱਚ ਲੱਡੂ ਵੰਡੇ ਗਏ ਇਸ ਮੌਕੇ ਹਾਜ਼ਰ ਸਨ ਪ੍ਰੇਮ ਚੰਦ ਗਰਗ ਸਾਬਕਾ ਨਗਰ ਕੌਂਸਲ ਪ੍ਰਧਾਨ ਰਾਜਿੰਦਰ ਸਿੰਘ ਵਿਰਕ ਰੁਪਿੰਦਰ ਸਿੰਘ ਰੰਧਾਵਾ ਜੋਗਾ ਸਿੰਘ ਫੱਗੂਵਾਲਾ ਗਮਦੂਰ ਸਿੰਘ ਫੱਗੂਵਾਲਾ ਕਰਨੈਲ ਸਿੰਘ ਕਾਲਾਝਾਡ਼ ਹਰਦੇਵ ਸਿੰਘ ਕਾਲਾਝਾਡ਼ ਗੋਲਡੀ ਤੂਰ ਬਾਵੀ ਗਰੇਵਾਲ ਬਲਵਿੰਦਰ ਸਿੰਘ ਮਾਝੀ ਸਰਕਲ ਜਥੇਦਾਰ ਐਸਸੀ ਵਿੰਗ ਗੁਰਮੀਤ ਸਿੰਘ ਬਲਵਿੰਦਰ ਸਿੰਘ ਪਟਵਾਰੀ ਰੰਗੀ ਖਾਂ ਯਾਦਵਿੰਦਰ ਸਿੰਘ ਭਰਾਜ ਨਰਿੰਦਰ ਸਿੰਘ ਨਿੰਦੀ ਸਾਬਕਾ ਸਰਪੰਚ ਰਾਮਪੁਰਾ ਪ੍ਰਭਜੀਤ ਸਿੰਘ ਲੱਕੀ ਨਿਰਮਲ ਸਿੰਘ ਭੜੋ ਕਰਨੈਲ ਸਿੰਘ ਸਹੋਤਾ ਸੁਖਵਿੰਦਰ ਸਿੰਘ ਬੜੈਚ ਜਸਬੀਰ ਸਿੰਘ ਭਰਾਜ ਭਰਪੂਰ ਸਿੰਘ ਗਹਿਲਾਂ ਗੁਰਵਿੰਦਰ ਸਿੰਘ ਸੱਗੂ ਜਤਿੰਦਰ ਕੁਮਾਰ ਬਿੱਲੂ ਗੁਰਜੀਤ ਸਿੰਘ ਗੱਗੀ ਪਰਮਜੀਤ ਕੌਰ ਵਿਰਕ ਪਾਲਵਿੰਦਰ ਕੌਰ ਐਕਸ ਐਮਸੀ ਰਵਿੰਦਰ ਸਿੰਘ ਮਨਜੀਤ ਕੌਰ ਥੰਮਣ ਸਿੰਘ ਵਾਲਾ ਸੋਹਨ ਲਾਲ ਕਰਮਜੀਤਕੌਰ ਥੰਮਣ ਸਿੰਘ ਵਾਲਾ ਪਾਲੀ ਚੰਨੋ ਮਾਲਵਿੰਦਰ ਸਿੰਘ

   
  
  ਮਨੋਰੰਜਨ


  LATEST UPDATES











  Advertisements