View Details << Back

ਸੁਖਵਿੰਦਰ ਸਿੰਘ ਬੀਂਬੜ ਨੂੰ ਸਦਮਾ ਪਿਤਾ ਦਾ ਦਿਹਾਂਤ
ਵੱਖ ਵੱਖ ਸਿਆਸੀ.ਧਾਰਮਿਕ ਤੇ ਸਮਾਜਿਕ ਆਗੂਆਂ ਕੀਤਾ ਦੁੱਖ ਦਾ ਪ੍ਰਗਟਾਵਾ

ਭਵਾਨੀਗੜ (ਗੁਰਵਿੰਦਰ ਸਿੰਘ ਰੋਮੀ) ਟ੍ਰੈਫਿਕ ਪੁਲਸ ਭਵਾਨੀਗੜ ਚ ਲੰਮਾ ਸਮਾ ਸੇਵਾ ਕਰਨ ਵਾਲੇ ਅਤੇ ਅੱਜਕੱਲ ਨਾਭਾ ਵਿਖੇ ਪੰਜਾਬ ਪੁਲਸ ਵਿੱਚ ਸੇਵਾ ਕਰ ਰਹੇ ਹੈੱਡ ਕਾਂਸਟੇਬਲ ਸੁਖਵਿੰਦਰ ਸਿੰਘ ਬੀਂਬੜ ਦੇ ਪਿਤਾ ਸਰਦਾਰ ਚੂਹੜ ਸਿੰਘ ਸੰਧੂ ਅੱਜ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਜਿਸ ਸਬੰਧੀ ਖਬਰ ਆਓੁਣ ਸਾਰ ਇਲਾਕੇ ਦੇ ਵੱਖ ਵੱਖ ਵਰਗਾਂ ਦੇ ਆਗੂਆਂ ਵਲੋ ਸੁਖਵਿੰਦਰ ਸਿੰਘ ਬੀਬੜ ਤੇ ਓੁਹਨਾ ਦੇ ਪਰਿਵਾਰ ਨਾਲ ਦੁੱਖ ਸਾਝਾ ਕੀਤਾ । ਸੰਧੂ ਪਰਿਵਾਰ ਨਾਲ ਦੁੱਖ ਸਾਝਾ ਕਰਨ ਵਾਲਿਆਂ ਵਿੱਚ ਬਾਬੂ ਪ੍ਰਕਾਸ ਚੰਦ ਗਰਗ.ਵਰਿੰਦਰ ਪੰਨਵਾ ਚੇਅਰਮੈਨ .ਪਰਦੀਪ ਕੱਦ ਚੇਅਰਮੈਨ . ਮਿੰਟੂ ਤੂਰ ਜਿਲਾ ਜਰਨਲ ਸਕੱਤਰ ਕਾਗਰਸ. ਤਲਵਿੰਦਰ ਸਿੰਘ ਮਾਨ ਹਲਕਾ ਇੰਚਾਰਜ ਲੋਕ ਇੰਨਸਾਫ ਪਾਰਟੀ ਸੰਗਰੂਰ .ਗੁਰਪ੍ਰੀਤ ਕੰਧੋਲਾ. ਭਗਵੰਤ ਸਿੰਘ ਸੇਖੋ ਸਰਪੰਚ. ਦਰਸ਼ਨ ਜੱਜ ਸਰਪੰਚ ਬਾਲਦ ਖੁਰਦ. ਬਲਵਿੰਦਰ ਸਿੰਘ ਪੂਨੀਆ .ਹਰਮਨ ਸਿੰਘ ਨੰਬਰਦਾਰ ਕੋਸਲਰ.ਗੁਰਦੀਪ ਸਿੰਘ ਘਰਾਚੋ ਸਾਬਕਾ ਵਾਇਸ ਚੇਅਰਮੈਨ ਬਲਾਕ ਸੰਮਤੀ. ਗਿੰਨੀ ਕੱਦ . ਪ੍ਰੇਮ ਚੰਦ ਗਰਗ ਸਾਬਕਾ ਪ੍ਰਧਾਨ ਨਗਰ ਕੋਸਲ ਭਵਾਨੀਗੜ. ਕੁਲਵੰਤ ਜੋਲੀਆ. ਹੈਪੀ ਰੰਧਾਵਾ. ਰਵਜਿੰਦਰ ਵਿਰਕ. ਜਥੇਦਾਰ ਹਰਦੇਵ ਸਿੰਘ ਕਾਲਾਝਾੜ .ਡਾਕਟਰ ਹਰਕੀਰਤ ਸਿੰਘ ਪ੍ਰਧਾਨ ਸੱਭਿਆਚਾਰਕ ਮੰਚ ਭਵਾਨੀਗੜ. ਸੁਖਚੈਨ ਸਿੰਘ ਆਲੋਅਰਖ. ਕੁਲਦੀਪ ਸਿੰਘ ਮੁੱਦੜ. ਰਾਜਿੰਦਰ ਸਿੰਘ ਰਾਜੂ ਪਨੇਸਰ. ਲਾਲੀ ਤੂਰੀ.ਰਣਜੀਤ ਸਿੰਘ ਰੁਪਾਲ.ਅਮਰਿਤ ਧਨੋਆ. ਪਰਤਾਪ ਢਿਲੋ.ਰਣਜੀਤ ਸਿੰਘ ਤੂਰ. ਸੁਖਵਿੰਦਰ ਸਿੰਘ ਬਿੱਟੂ ਤੂਰ ਪ੍ਰਧਾਨ ਟਰੱਕ ਯੂਨੀਅਨ ਭਵਾਨੀਗੜ. ਸੋਮਾ ਬਹਿਲਾ. ਵਿਪਨ ਕੁਮਾਰ ਸਰਮਾ ਜਿਲਾ ਪ੍ਰਧਾਨ ਟਰੱਕ ਯੂਨੀਅਨ .ਜਗਮੀਤ ਸਿੰਘ ਭੋਲਾ ਬਲਿਆਲ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਭਵਾਨੀਗੜ੍. ਤੋ ਇਲਾਵਾ ਟੀਮ ਮਾਲਵਾ ਵਲੋ ਵੀ ਸੁਖਵਿੰਦਰ ਸਿੰਘ ਸੰਧੂ ਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤੇ ਵਾਹਿਗੁਰੂ ਅਗੇ ਅਰਦਾਸ ਬੇਨਤੀ ਹੈ ਕਿ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖ਼ਸ਼ੇ।
ਸਵਰਗੀ ਚੂਹੜ ਸਿੰਘ ਸੰਧੂ


   
  
  ਮਨੋਰੰਜਨ


  LATEST UPDATES











  Advertisements