View Details << Back

ਪੱਤਰਕਾਰ ਭੀਮਾ ਭੱਟੀਵਾਲ ਨੂੰ ਸਦਮਾ.ਪਿਤਾ ਦਾ ਹੋਇਆ ਦਿਹਾਂਤ
ਵੱਖ ਵੱਖ ਰਾਜਸੀ.ਧਾਰਮਿਕ ਅਤੇ ਸਮਾਜਿਕ ਆਗੂਆਂ ਵਲੋ ਦੁੱਖ ਦਾ ਪ੍ਰਗਟਾਵਾ

ਪੱਤਰਕਾਰ ਭੀਮਾ ਭੱਟੀਵਾਲ ਨੂੰ ਸਦਮਾ ਪਿਤਾ ਦਾ ਦੇਹਾਂਤ
ਭਵਾਨੀਗੜ੍ਹ , 5 ਮਈ (ਗੁਰਵਿੰਦਰ ਸਿੰਘ) ਇਥੋਂ ਦੇ ਪੱਤਰਕਾਰ ਭੀਮਾ ਭੱਟੀਵਾਲ ਕਲਾਂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਪਿਤਾ ਸ੍ਰੀ ਅਮਰਾ ਰਾਮ ( 70 ) ਅੱਜ ਸਦੀਵੀ ਵਿਛੋੜਾ ਦੇ ਗਏ । ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਭੱਟੀਵਾਲ ਕਲਾਂ ਵਿਖੇ ਕੀਤਾ ਗਿਆ । ਇਸ ਮੌਕੇ ਵੱਖ ਵੱਖ ਰਾਜਨੀਤਕ, ਧਾਰਮਿਕ ਆਗੂਆਂ ਅਤੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ।ਪਰਿਵਾਰ ਨਾਲ ਦੁੱਖ ਸਾਝਾ ਕਰਨ ਵਾਲਿਆਂ ਵਿੱਚ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ.ਬਾਬੂ ਪ੍ਰਕਾਸ ਚੰਦ ਗਰਗ ਸਾਬਕਾ ਸੰਸਦੀ ਸਕੱਤਰ.ਮਿੰਕੂ ਜਵੰਧਾ ਆਮ ਆਦਮੀ ਪਾਰਟੀ .ਤਲਵਿੰਦਰ ਸਿੰਘ ਮਾਨ ਹਲਕਾ ਇੰਚਾਰਜ ਲੋਕ ਇਨਸਾਫ ਪਾਰਟੀ . ਦਿਨੇਸ ਬਾਸਲ. ਵਰਿੰਦਰ ਪੰਨਵਾ ਚੇਅਰਮੈਨ ਬਲਾਕ ਸੰਮਤੀ. ਪਰਦੀਪ ਕੁਮਾਰ ਕੱਦ ਚੇਅਰਮੈਨ ਮਾਰਕਿਟ ਕਮੇਟੀ ਭਵਾਨੀਗੜ੍. ਬਿੱਟੂ ਤੂਰ ਪ੍ਰਧਾਨ ਟਰੱਕ ਯੂਨੀਅਨ ਭਵਾਨੀਗੜ. ਵਿਪਨ ਕੁਮਾਰ ਸ਼ਰਮਾ ਪ੍ਰਧਾਨ ਜਿਲਾ ਟਰੱਕ ਯੂਨੀਅਨ ਸੰਗਰੂਰ. ਜਗਮੀਤ ਸਿੰਘ ਭੋਲਾ ਬਲਿਆਲ ਸਾਬਕਾ ਪ੍ਰਧਾਨ ਟਰੱਕ ਯੂਨੀਅਨ .ਮਿੰਟੂ ਤੂਰ.ਗੁਰਪ੍ਰੀਤ ਕੰਧੋਲਾ. ਗੁਰਦੀਪ ਸਿੰਘ ਘਰਾਚੋ. ਭਗਵੰਤ ਸਿੰਘ ਸੇਖੋ. ਹੈਪੀ ਰੰਧਾਵਾ ਸਾਬਕਾ ਚੇਅਰਮੈਨ . ਕੁਲਵੰਤ ਸਿੰਘ ਜੋਲੀਆ ਸਾਬਕਾ ਚੇਅਰਮੈਨ .ਹਰਵਿੰਦਰ ਸਿੰਘ ਕਾਕੜਾ ਪ੍ਰਧਾਨ ਕਿਸਾਨ ਵਿੰਗ. ਜਥੇਦਾਰ ਹਰਦੇਵ ਸਿੰਘ ਕਾਲਾਝਾੜ.ਗੁਰਤੇਜ ਝਨੇੜੀ. ਮੰਗਲ ਸਰਮਾ ਸਾਬਕਾ ਕੋਸਲਰ. ਜਿੰਦਰ ਸਿੰਘ ਵਿਰਕ ਗਿੰਨੀ ਕੱਦ. ਸਾਹਬ ਸਿੰਘ ਸਰਪੰਚ. ਮਨਜੀਤ ਸਿੰਘ ਸੋਢੀ.ਸੋਮਾ ਬਹਿਲਾ.ਧਨਮਿੰਦਰ ਸਿੰਘ ਭੱਟੀਵਾਲ. ਟੀਮ ਮਾਲਵੇ ਦੇ ਗੁਰਵਿੰਦਰ ਸਿੰਘ .ਰਸ਼ਪਿੰਦਰ ਸਿੰਘ .ਪੰਜਾਬੀ ਲੋਕ ਚੈਨਲ ਤੋ ਅਮਨਦੀਪ ਸਿੰਘ ਮਾਝਾ.ਨਿਓੂਜ 24 ਤੋ ਕਰਿਸਨ ਕੁਮਾਰ ਗਰਗ. ਪੀਟੀਸੀ ਚੈਨਲ ਤੋ ਗੁਰਦਰਸਨ ਸਿੰਘਸ਼ਿੱਧੂ.ਪੰਜਾਬੀ ਟ੍ਰਬਿਓੂਨ ਤੋ ਮੇਜਰ ਸਿੰਘ ਮੱਟਰਾ ਤੋ ਪ੍ਰੈਸ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗਰੇਵਾਲ.ਵਿਜੇ ਸਿੰਗਲਾ.ਇਕਬਾਲ ਸਿੰਘ ਫੱਗੂਵਾਲਾ.ਮਨਦੀਪ ਅੱਤਰੀ.ਰਾਜ ਕੁਮਾਰ ਖੁਰਮੀ.ਪਰਮਜੀਤ ਕਲੇਰ .ਜਸਵਿੰਦਰ ਚੋਪੜਾ ਇਲਾਵਾ ਇਲਾਕੇ ਦੇ ਸਿਆਸੀ. ਧਾਰਮਿਕ ਅਤੇ ਸਮਾਜਿਕ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਝਾ ਕੀਤਾ।


   
  
  ਮਨੋਰੰਜਨ


  LATEST UPDATES











  Advertisements