View Details << Back

ਕੋਰੋਨਾ ਦਾ ਮੁਕਾਬਲਾ ਸਾਨੂੰ ਸਾਨੂੰ ਇੱਕਜੁੱਟਤਾ ਨਾਲ ਚਾਹੀਦਾ :ਸੰਦੀਪ ਸਿੰਘ ਧੀਮਾਨ

ਨਾਭਾ 9 ਮਈ (ਬੇਅੰਤ ਸਿੰਘ ਰੋਹਟੀ ਖ਼ਾਸ)ਪੂਰੇ ਵਿਸ਼ਵ ਵਿੱਚ ਚ ਫੈਲੀ ਹੋਈ ਭਿਆਨਕ ਕਰੋਨਾ ਮਹਾਂਮਾਰੀ ਦਾ ਸਾਨੂੰ ਨੂੰ ਇੱਕਜੁੱਟਤਾ ਨਾਲ ਕਰਨਾ ਚਾਹੀਦਾ ਹੈ ਤਾਂ ਜ਼ੋ ਅਸੀਂ ਇਸ ਭਿਆਨਕ ਬਿਮਾਰੀ ਤੋਂ ਬੱਚ ਨਹੀਂ ਸਕੀਏ ਇਹ ਗੱਲ ਸਮਾਜ ਸੇਵਕ ਦਾਸ ਸੰਦੀਪ ਸਿੰਘ ਧੀਮਾਨ ਨੇ ਨੇ ਚੋਣਵੇਂ ਪੱਤਰਕਾਰਾਂ ਨਾਲ ਕਰਦਿਆਂ ਆਖੀ ਉਨ੍ਹਾਂ ਕਿਹਾ ਕਿ ਦੇਸ਼ ਚ ਜਿੱਥੇ ਕੋਰੋਨਾ ਮਹਾਂਮਾਰੀ ਨਾਲ ਵੱਡੇ ਪੱਧਰ ਤੇ ਜਾਨੀ ਨੁਕਸਾਨ ਹੋ ਰਿਹਾ ਹੈ ਉਥੇ ਦੂਜੇ ਪਾਸੇ ਸਰਕਾਰਾਂ ਵੱਲੋਂ ਲਗਾਈ ਜਾ ਰਹੀ ਹੈ ਤਾਲਾਬੰਦੀ ਕਰਨ ਗਰੀਬ ਅਤੇ ਅਮੀਰ ਆਦਮੀ ਮਹਿੰਗਾਈ ਦੀ ਚੱਕੀ ਵਿੱਚ ਪਿਸ ਰਹੇ ਹਨ ਅਤੇ ਬੇਜੁਗਾਰੀ ਚ ਵੀ ਵੱਧ ਰਹੀ ਹੈ ਉਨ੍ਹਾਂ ਇਹ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਸਾਡੇ ਦੇਸ਼ ਨੂੰ ਆਜ਼ਾਦ ਹੋਇਆਂ ਲਗਭਗ 75 ਸਾਲ ਹੋ ਗਏ ਹਨ। ਲੇਕਿਨ ਅਸੀਂ ਦੇਸ਼ ਦੇ ਨੂੰ ਨਾ ਹੀ ਸਿਹਤ ਸਹੂਲਤਾਂ ਦੇ ਸਕੇ ਅਤੇ ਨਾ ਹੀ ਸਿੱਖਿਆ ਦੇ ਖੇਤਰ ਚ ਖੇਤਰ ਚ ਕੋਈ ਠੋਸ ਕਦਮ ਚੁੱਕੇ ਗਏ ਦੇਸ਼ ਚ ਆਕਸੀਜਨ ਦੀ ਕਮੀ ਕਾਰਨ ਹਾਜ਼ਰਾਂ ਮੋਤਾਂ ਹੋ ਰਹੀਆਂ ਹਨ ਵੈਕਸੀਨ ਦੀ ਵੀ ਜ਼ਬਰਦਸਤ ਘਾਟ ਆ ਰਹੀ ਇਸ ਮਹਾਂਮਾਰੀ ਨੂੰ ਠੱਲ੍ਹ ਪਾਉਣ ਲਈ ਮਿਲ ਕੇ ਉਦਮ ਕਰਨ ਇਸ ਮੌਕੇ ਭੁਪਿੰਦਰ ਸਿੰਘ ਸੋਨੀ ਆਦਿ ਹਾਜ਼ਰ ਸਨ

   
  
  ਮਨੋਰੰਜਨ


  LATEST UPDATES











  Advertisements