View Details << Back

ਏ ਐਸ ਆਈ ਚਮਕੋਰ ਸਿੰਘ ਨੂੰ ਮਿਲੀ ਤਰੱਕੀ
ਡੀਆਈਜੀ ਪਟਿਆਲਾ ਨੇੁ ਲਾਏ ਸਟਾਰ

ਭਾਦਸੋਂ 12 ਮਈ (ਬੇਅੰਤ ਸਿੰਘ ਰੋਹਟੀ ਖਾਸ
ਪੰਜਾਬ ਸਰਕਾਰ ਵੱਲੋਂ ਪੂਲਿਸ ਵਿਭਾਗ ਵਿੱਚ ਵਧੀਆ ਸੇਵਾਵਾਂ ਨਿਭਾਉਣ ਬਦਲੇ ਕਰਮਚਾਰੀਆਂ ਨੂੰ ‌ਤਰੱਕੀ ਦੇ ਸਟਾਰ ਲਾਏ ਜਾਂਦੇ ਹਨ ਜਿਸ ਤਹਿਤ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਵੱਡੇ ਵੱਡੇ ਤਸਕਰਾਂ ਖਿਲਾਫ ਕਾਰਵਾਈ ਕਰਦਿਆਂ ਚੰਗੀਆਂ ਸੇਵਾਵਾਂ ਨਿਭਾਉਣ ਬਦਲੇ ਡੀ ਜੀ ਪੀ ਪੰਜਾਬ ਵੱਲੋਂ ਉ ਏ ਐੱਸ ਆਈ ਚਮਕੌਰ ਸਿੰਘ ਨੂੰ ਵਿਭਾਗੀ ਤਰੱਕੀ ਦੇ ਕੇ ਉਹਨਾਂ ਦੇ ਮੋਢਿਆਂ ਤੇ ਤਰੱਕੀ ਦੇ ਸਟਾਰ ਡੀ ਜੀ ਆਈ ਜੀ ਪਟਿਆਲਾ ਵਿਕਰਮਜੀਤ ਦੁੱਗਲ ਆਈ ਪੀ ਐੱਸ ਵੱਲੋਂ ਲਾਏ ਗਏ ਇਸ ਮੌਕੇ ਉਹਨਾਂ ਨਾਲ ਯੁਗੇਸ਼ ਸ਼ਰਮਾ ਡੀ ਐੱਸ ਪੀ ਪਟਿਆਲਾ ਹਾਜ਼ਰ ਸਨ ਸਬ ਇੰਸਪੈਕਟਰ ਚਮਕੌਰ ਸਿੰਘ ਤਰੱਕੀ ਤੇ ਸਮੂਹ ਸਟਾਫ ਨਜ਼ਦੀਕੀਆਂ ਵੱਲੋਂ ਦਿੱਤੀਆਂ ਗਈਆਂ


   
  
  ਮਨੋਰੰਜਨ


  LATEST UPDATES











  Advertisements