View Details << Back

ਗਮੀ ਕਲਿਆਣ ਤੇ ਹਾਕਮ ਸਿੰਘ ਮੁਗਲ ਨੂੰ ਸਦਮਾ.ਪਿਤਾ ਦਾ ਹੋਇਆ ਦਿਹਾਂਤ
ਵੱਖ ਵੱਖ ਧਾਰਮਿਕ .ਸਮਾਜਿਕ ਤੇ ਸਿਆਸੀ ਆਗੂਆਂ ਕੀਤਾ ਦੁੱਖ ਦਾ ਪ੍ਰਗਟਾਵਾ

ਭਵਾਨੀਗੜ (ਗੁਰਵਿੰਦਰ ਸਿੰਘ ) ਅੱਜ ਗੁਰਦਿਆਲ ਸਿੰਘ ਕਲਿਆਣ ਦੇ ਦਿਹਾਂਤ ਤੋ ਬਾਅਦ ਜਿਵੇ ਹੀ ਇਹ ਖਬਰ ਸ਼ੋਸਲ ਮੀਡੀਆ ਤੇ ਨਸ਼ਰ ਹੋਈ ਤਾ ਕਲਿਆਣ ਪਰਿਵਾਰ ਨਾਲ ਦੁੱਖ ਸਾਝਾ ਕਰਨ ਦੀਆਂ ਪੋਸਟਾ ਨਜਰੀ ਪੈਣੀਆ ਸ਼ੁਰੂ ਹੋ ਗਈਆਂ । ਜਿਕਰ ਯੋਗ ਹੈ ਕਿ ਗਮੀ ਕਲਿਆਣ .ਹਾਕਮ ਸਿੰਘ ਮੁਗਲ.ਅਮਰੀਕ ਸਿੰਘ .ਤੇ ਨਿਰਮਲ ਸਿੰਘ ਸਿਆਸੀ.ਧਾਰਮਿਕ ਤੇ ਸਮਾਜਿਕ ਕੰਮਾਂ ਵਿੱਚ ਮੋਹਰੀ ਰੋਲ ਅਦਾ ਕਰਦੇ ਹਨ ਤੇ ਓੁਹਨਾ ਦੇ ਪਿਤਾ ਗੁਰਦਿਆਲ ਸਿੰਘ ਜੋ ਅੱਜ ਸਵਰਗਵਾਸ ਹੋਏ ਦੀ ਓੁਮਰ ਤਕਰੀਬਨ 80 ਸਾਲ ਦੀ ਸੀ । ਸਵਰਗੀ ਗੁਰਦਿਆਲ ਸਿੰਘ ਦਾ ਅੰਤਿਮ ਸੰਸਕਾਰ ਅੱਜ ਸ਼ਾਮ ਚਾਰ ਵਜੇ ਭਵਾਨੀਗੜ ਦੇ ਸਮਸ਼ਾਨ ਘਾਟ ਵਿਖੇ ਕੀਤਾ ਗਿਆ । ਇਸ ਮੋਕੇ ਕਲਿਆਣ ਪਰਿਵਾਰ ਨਾਲ ਦੁੱਖ ਸਾਝਾ ਕਰਨ ਵਾਲਿਆਂ ਵਿੱਚ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ.ਚੇਅਰਮੈਨ ਗੇਜਾ ਰਾਮ ਵਾਲਮਿਕੀ.ਸਾਬਕਾ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ.ਆਪ ਆਗੂ ਦਿਨੇਸ਼ ਬਾਸਲ.ਲੋਕ ਇਨਸਾਫ ਪਾਰਟੀ ਦੇ ਹਲਕਾ ਇਨਚਾਰਜ ਤਲਵਿੰਦਰ ਸਿੰਘ ਮਾਨ.ਕਾਗਰਸ ਪਾਰਟੀ ਦੇ ਜਿਲਾ ਜਰਨਲ ਸਕੱਤਰ ਮਿੰਟੂ ਤੂਰ.ਗੁਰਤੇਜ ਸਿੰਘ ਝਨੇੜੀ.ਜਿਲਾ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਕੰਧੋਲਾ.ਨਗਰ ਕੋਸਲ ਦੇ ਪ੍ਰਧਾਨ ਬੀਬਾ ਸੁਖਜੀਤ ਕੋਰ ਘਾਬਦੀਆ.ਬਲਵਿੰਦਰ ਸਿੰਘ ਪੂਨੀਆ.ਚੇਅਰਮੈਨ ਵਰਿੰਦਰ ਪੰਨਵਾ.ਚੇਅਰਮੈਨ ਪਰਦੀਪ ਕੁਮਾਰ ਕੱਦ.ਸਾਬਕਾ ਵਾਇਸ ਚੇਅਰਮੈਨ ਗੁਰਦੀਪ ਸਿੰਘ ਘਰਾਚੋ.ਕੋਸਲਰ ਗੁਰਵਿੰਦਰ ਸਿੰਘ ਸੱਗੂ.ਕੋਸਲਰ ਬਲਵਿੰਦਰ ਕੋਰ.ਕੋਸਲਰ ਹਰਮਨ ਸਿੰਘ ਨੰਬਰਦਾਰ.ਭਗਵੰਤ ਸਿੰਘ ਸੇਖੋ ਸਰਪੰਚ.ਗੁਰਧਿਆਨ ਦਾਸ ਝਨੇੜੀ ਮੈਬਰ ਜਿਲਾ ਪ੍ਰੀਸ਼ਦ.ਕੋਸਲਰ ਹਾਕੀ ਬਾਈ.ਗਿੰਨੀ ਕੱਦ.ਸਾਹਬ ਸਿੰਘ ਸਰਪੰਚ ਭੜੋ.ਸੁੱਖੀ ਕਪਿਆਲ.ਰਾਜਿੰਦਰ ਸਿੰਘ ਪਨੇਸਰ.ਸਾਬਕਾ ਕੋਸਲਰ ਮੰਗਲ ਸ਼ਰਮਾ.ਕੋਸਲਰ ਗੁਰਤੇਜ ਸਿੰਘ .ਵਿਪਨ ਕੁਮਾਰ ਸ਼ਰਮਾ ਪ੍ਰਧਾਨ ਜਿਲਾ ਟਰੱਕ ਅਪਰੇਟਰ.ਸੁਖਵਿੰਦਰ ਸਿੰਘ ਬਿੱਟੂ ਤੂਰ ਪ੍ਰਧਾਨ ਟਰੱਕ ਯੂਨੀਅਨ ਭਵਾਨੀਗੜ.ਭੋਲਾ ਸਿੰਘ ਬਲਿਆਲ ਸਾਬਕਾ ਪ੍ਰਧਾਨ ਟਰੱਕ ਯੂਨੀਅਨ .ਸਾਬਕਾ ਚੇਅਰਮੈਨ ਬਲਜਿੰਦਰ ਸਿੰਘ ਗੋਗੀ ਚੰਨੋ.ਧਨਮਿੰਦਰ ਸਿੰਘ ਭੱਟੀਵਾਲ ਡਾਇਰੈਕਟਰ .ਭੋਲਾ ਖਾਨ ਗੱਦੀ ਨਸ਼ੀਨ ਬਾਬਾ ਪੀਰ ਭਵਾਨੀਗੜ.ਸ਼ਮਸੇਰ ਸਿੰਘ ਬੱਬੂ.ਗੁਰਸੇਵਕ ਸਿੰਘ ਰੋਕੀ.ਸ੍ਰੋਮਣੀ ਅਕਾਲੀ ਦਲ ਦੇ ਬਲਾਕ ਪ੍ਰਧਾਨ ਜਥੇਦਾਰ ਹਰਦੇਵ ਸਿੰਘ ਕਾਲਾਝਾੜ.ਸਾਬਕਾ ਚੇਅਰਮੈਨ ਹੈਪੀ ਰੰਧਾਵਾ.ਸਾਬਕਾ ਚੇਅਰਮੈਨ ਰਵੀ ਵਿਰਕ.ਸਾਬਕਾ ਚੇਅਰਮੈਨ ਕੁਲਵੰਤ ਸਿੰਘ ਜੋਲੀਆ.ਯੂਥ ਆਗੂ ਆਚਲ ਗਰਗ.ਕੋਸਲਰ ਸੰਜੂ ਵਰਮਾ ਤੋ ਇਲਾਵਾ ਵਾਲਮਿਕੀ ਨੋਜਵਾਨ ਸਭਾ ਇੰਡੀਆ ਦੇ ਵੱਖ ਵੱਖ ਆਗੂਆਂ ਨੇ ਕਲਿਆਣ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ

   
  
  ਮਨੋਰੰਜਨ


  LATEST UPDATES











  Advertisements