ਪ੍ਰੈਸ ਨੋਟ ਜਾਰੀ ਕਰਦਿਆਂ ਜਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਨੇ ਦੱਸਿਆ ਕਿ ਦੇਸ਼ ਵਿਦੇਸ਼ ਵਿੱਚ ਕਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਆਮ ਲੋਕਾਂ ਤੇ ਕਰੋਨਾ ਤੋਂ ਬਚਾਉਣ ਲਈ ਸਰਕਾਰਾਂ ਵੱਲੋਂ ਲਾਕਡਾਊਨ ਦਾ ਸਹਾਰਾ ਲਿਆ ਜਾ ਰਿਹਾ ਹੈ, ਬਜ਼ਾਰਾਂ ਵਿੱਚ ਦੁਕਾਨਾਂ ਬਹੁਤ ਘੱਟ ਸਮੇਂ ਲਈ ਖੁੱਲ ਰਹੀਆਂ ਹਨ। ਜਿਸ ਨਾਲ ਆਮ ਲੋਕਾਂ ਦੀ ਰੋਜ਼ੀ ਰੋਟੀ ਤੇ ਬਹੁਤ ਫਰਕ ਪੈ ਰਿਹਾ ਹੈ। ਲੋਕਾਂ ਦੇ ਖਰਚੇ ਬਹੁਤ ਮੁਸ਼ਕਿਲ ਚੱਲ ਰਹੇ ਹਨ। ਇਹਨਾਂ ਚੀਜ਼ਾਂ ਦੇ ਚੱਲਦਿਆਂ ਜਦੋਂ ਵੀ ਬਾਜ਼ਾਰ ਖੁੱਲਦੇ ਹਨ, ਤਾਂ ਦੁਕਾਨਦਾਰ ਅਤੇ ਆਮ ਲੋਕਾਂ ਵੀ ਕਰੋਨਾ ਦੀ ਪ੍ਰਵਾਹ ਨਾ ਕਰਦੇ ਹੋਏ, ਆਪਣੇ-ਆਪਣੇ ਕੰਮਾਂ ਕਾਰਾਂ ਵਿੱਚ ਜੁੱਟ ਜਾਂਦੇ ਹਨ। ਜਿਸ ਕਰਕੇ ਉਹ ਬੀਮਾਰੀ ਦਾ ਸ਼ਿਕਾਰ ਹੋ ਰਹੇ ਹਨ। ਇਸ ਚੀਜ਼ ਨੂੰ ਦੇਖਦੇ ਹੋਏ ਪਾਰਟੀ ਦੀ ਸ਼ਹਿਰੀ ਟੀਮ ਵਲੋਂ ਅੱਜ ਤੋਂ ਸ਼ਹਿਰ ਵਿੱਚ ਆਮ ਲੋਕਾਂ ਅਤੇ ਦੁਕਾਨਦਾਰਾਂ ਨੂੰ ਜਾਗਰੂਕ ਕਰਦੇ ਹੋਏ ਮਾਸਕ ਵੰਡਣ ਅਤੇ ਸ਼ਹਿਰ ਹਰ ਦੁਕਾਨ ਦੇ ਬਾਹਰ "ਨੋ ਮਾਸਕ - ਨੋ ਐਂਟਰੀ" ਦਾ ਸਟੀਕਰ ਚਿਪਕਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਪਾਰਟੀ ਵਲੋਂ ਇਸ ਮੁਹਿੰਮ ਨੂੰ ਸ਼ਹਿਰ ਦੇ ਹਰ ਇਲਾਕੇ, ਹਰ ਬਾਜ਼ਾਰ ਵਿੱਚ ਚਲਾਇਆ ਜਾਵੇਗਾ ਤਾਂ ਜੋ ਹਰ ਵਿਅਕਤੀ ਨੂੰ ਇਹ ਭੈੜੀ ਕਰੋਨਾ ਮਹਾਮਾਰੀ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਸਕੇ।

ਇਸ ਮੌਕੇ ਬੋਲਦਿਆਂ ਸੀਨੀਅਰ ਆਗੂ ਪ੍ਰੋ: ਸੁਮੇਰ ਸਿੰਘ ਨੇ ਕਿਹਾ ਕਰੋਨਾ ਮਹਾਮਾਰੀ ਤੋਂ ਬਚਾਓ ਲਈ ਪਾਰਟੀ ਵੱਲੋਂ ਸ਼ਹਿਰ ਵਿੱਚ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ ਬਹੁਤ ਹੀ ਸ਼ਲਾਘਾਯੋਗ ਹੈ। ਅਸੀਂ ਮੁਹਿੰਮ ਦੇ ਤਹਿਤ ਅਸੀਂ ਸ਼ਹਿਰ ਦੇ ਹਰ ਇਲਾਕੇ, ਹਰ ਬਾਜ਼ਾਰ ਵਿੱਚ ਤਕਰੀਬਨ 50,000 ਮਾਸਕ ਵੰਡਣ ਅਤੇ ਸ਼ਹਿਰ ਦੀਆਂ ਤਕਰੀਬਨ 15,000 ਦੁਕਾਨਾਂ ਦੇ ਬਾਹਰ "ਨੋ ਮਾਸਕ - ਨੋ ਐਂਟਰੀ" ਦਾ ਸਟੀਕਰ ਚਿਪਕਾਉਣ ਦਾ ਟਿੱਚਾ ਮਿੱਥਿਆ ਹੈ। ਇਸ ਤੋਂ ਪਹਿਲਾਂ ਵੀ ਸਾਡੀ ਟੀਮ ਵਲੋਂ ਜੋ ਲੋਕ ਕਰੋਨਾ ਨਾਲ ਪੀੜਤ ਹੋ ਕੇ ਘਰਾਂ ਵਿੱਚ ਕੁਆਰੰਨਟਾਈਨ ਹਨ ਉਹਨਾਂ ਨੂੰ ਖਾਣ ਪਹੁੰਚਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸੇ ਤਰਾਂ ਸਾਡੀ ਸਾਰੀ ਟੀਮ ਵਲੋਂ ਆਉਣ ਵਾਲੇ ਕੁਝ ਦਿਨਾਂ ਵਿੱਚ ਇਹ ਮੁਹਿੰਮ ਜਾਰੀ ਰੱਖਦੇ ਹੋਏ ਆਮ ਲੋਕਾਂ ਨੂੰ ਕਰੋਨਾ ਤੋਂ ਬਚਾਓ ਲਈ ਅਹਿਤਿਆਤ ਵਰਤਣ ਸਬੰਧੀ ਜਾਗਰੂਕ ਮੁਫ਼ਤ ਮਾਸਕ ਦੇ ਨਾਲ-ਨਾਲ ਤੇ ਹੱਥ ਸਾਫ ਕਰਨ ਲਈ ਮੁਫਤ ਸੈਨੇਟਾਈਜ਼ਰ ਵੰਡੇ ਜਾਣ ਦੀ ਵੀ ਸ਼ੁਰੂਆਤ ਕੀਤੀ ਜਾ ਰਹੀ ਹੈ।

ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਬੰਧੂ, ਹਰੀਸ਼ਕਾਂਤ ਵਾਲੀਆ, ਡਿੰਪਲ ਬੱਤਾ, ਕਿਰਨ ਭਾਟੀਆ, ਪ੍ਰੀਤੀ ਘੁੰਮਣ, ਰੂਬੀ ਭਾਟੀਆ, ਰਮੇਸ਼ ਕੁਮਾਰ, ਵਰਿੰਦਰ ਸਿੰਘ, ਗਿਆਸੂਦੀਨ, ਦਯਾ ਰਾਮ, ਵਰਿੰਦਰ ਸਿੰਘ, ਯੂਥ ਆਗੂ ਹਰਪ੍ਰੀਤ ਸਿੰਘ ਢੀਠ, ਗੁਰਪ੍ਰੀਤ ਗੁਰੀ, ਗੁਰਪ੍ਰੀਤ ਥਿੰਦ, ਪੂਜਾ ਕੰਬੋਜ, ਅਜੀਤ ਕੁਮਾਰ, ਇੰਦਰ ਰਾਠੌਰ, ਰਮਨਜੀਤ ਕਾਹਲੋਂ, ਵਿਜੈ ਸੈਣੀ, ਵਿਕਰਮ ਸ਼ਰਮਾ, ਅਮਨ ਬਾਂਸਲ ਆਦਿ ਹਾਜ਼ਰ ਸਨ।

ਤੇਜਿੰਦਰ ਮਹਿਤਾ
ਜਿਲ੍ਹਾ ਪ੍ਰਧਾਨ ਸ਼ਹਿਰੀ
ਆਮ ਆਦਮੀ ਪਾਰਟੀ ਪਟਿਆਲਾ।
ਫੋਨ : 7973441106" />
   View Details << Back

ਪਟਿਆਲਾ ਸ਼ਹਿਰ ਵਿੱਚ ਕਰੋਨਾ ਤੋਂ ਬਚਾਓ ਲਈ ਮਾਸਕ ਵੰਡਣ ਅਤੇ ਦੁਕਾਨਾਂ ਦੇ ਬਾਹਰ "ਨੋ ਮਾਸਕ - ਨੋ ਐਂਟਰੀ" ਦਾ ਸਟੀਕਰ ਚਿਪਕਾਉਣ ਦੀ ਮੁਹਿੰਮ ਸ਼ੁਰੂ

ਪਟਿਆਲਾ (ਬੇਅੰਤ ਸਿੰਘ ਰੋਹਟੀ ਖਾਸ)ਅੱਜ ਆਮ ਆਦਮੀ ਪਾਰਟੀ ਪਟਿਆਲਾ ਸ਼ਹਿਰੀ ਵੱਲੋਂ ਜਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਦੀ ਅਗਵਾਈ ਵਿੱਚ ਸ਼ਹਿਰ ਦੇ ਬਜ਼ਾਰਾਂ ਵਿੱਚ ਆਮ ਲੋਕਾਂ ਨੂੰ ਅਤੇ ਦੁਕਾਨਦਾਰ ਵੀਰਾਂ ਨੂੰ ਕਰੋਨਾ ਮਹਾਮਾਰੀ ਤੋਂ ਜਾਗਰੂਕ ਕਰਦੇ ਹੋਏ ਮਾਸਕ ਵੰਡਣ ਅਤੇ ਹਰ ਦੁਕਾਨ ਦੇ ਬਾਹਰ "ਨੋ ਮਾਸਕ - ਨੋ ਐਂਟਰੀ" ਦਾ ਸਟੀਕਰ ਚਿਪਕਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਪ੍ਰੋ: ਸੁਮੇਰ ਸਿੰਘ ਅਤੇ ਸੰਦੀਪ ਬੰਧੂ ਵੀ ਵਿਸ਼ੇਸ਼ ਤੌਰ ਤੇ ਪਹੁੰਚੇ।

ਪ੍ਰੈਸ ਨੋਟ ਜਾਰੀ ਕਰਦਿਆਂ ਜਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਨੇ ਦੱਸਿਆ ਕਿ ਦੇਸ਼ ਵਿਦੇਸ਼ ਵਿੱਚ ਕਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਆਮ ਲੋਕਾਂ ਤੇ ਕਰੋਨਾ ਤੋਂ ਬਚਾਉਣ ਲਈ ਸਰਕਾਰਾਂ ਵੱਲੋਂ ਲਾਕਡਾਊਨ ਦਾ ਸਹਾਰਾ ਲਿਆ ਜਾ ਰਿਹਾ ਹੈ, ਬਜ਼ਾਰਾਂ ਵਿੱਚ ਦੁਕਾਨਾਂ ਬਹੁਤ ਘੱਟ ਸਮੇਂ ਲਈ ਖੁੱਲ ਰਹੀਆਂ ਹਨ। ਜਿਸ ਨਾਲ ਆਮ ਲੋਕਾਂ ਦੀ ਰੋਜ਼ੀ ਰੋਟੀ ਤੇ ਬਹੁਤ ਫਰਕ ਪੈ ਰਿਹਾ ਹੈ। ਲੋਕਾਂ ਦੇ ਖਰਚੇ ਬਹੁਤ ਮੁਸ਼ਕਿਲ ਚੱਲ ਰਹੇ ਹਨ। ਇਹਨਾਂ ਚੀਜ਼ਾਂ ਦੇ ਚੱਲਦਿਆਂ ਜਦੋਂ ਵੀ ਬਾਜ਼ਾਰ ਖੁੱਲਦੇ ਹਨ, ਤਾਂ ਦੁਕਾਨਦਾਰ ਅਤੇ ਆਮ ਲੋਕਾਂ ਵੀ ਕਰੋਨਾ ਦੀ ਪ੍ਰਵਾਹ ਨਾ ਕਰਦੇ ਹੋਏ, ਆਪਣੇ-ਆਪਣੇ ਕੰਮਾਂ ਕਾਰਾਂ ਵਿੱਚ ਜੁੱਟ ਜਾਂਦੇ ਹਨ। ਜਿਸ ਕਰਕੇ ਉਹ ਬੀਮਾਰੀ ਦਾ ਸ਼ਿਕਾਰ ਹੋ ਰਹੇ ਹਨ। ਇਸ ਚੀਜ਼ ਨੂੰ ਦੇਖਦੇ ਹੋਏ ਪਾਰਟੀ ਦੀ ਸ਼ਹਿਰੀ ਟੀਮ ਵਲੋਂ ਅੱਜ ਤੋਂ ਸ਼ਹਿਰ ਵਿੱਚ ਆਮ ਲੋਕਾਂ ਅਤੇ ਦੁਕਾਨਦਾਰਾਂ ਨੂੰ ਜਾਗਰੂਕ ਕਰਦੇ ਹੋਏ ਮਾਸਕ ਵੰਡਣ ਅਤੇ ਸ਼ਹਿਰ ਹਰ ਦੁਕਾਨ ਦੇ ਬਾਹਰ "ਨੋ ਮਾਸਕ - ਨੋ ਐਂਟਰੀ" ਦਾ ਸਟੀਕਰ ਚਿਪਕਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਪਾਰਟੀ ਵਲੋਂ ਇਸ ਮੁਹਿੰਮ ਨੂੰ ਸ਼ਹਿਰ ਦੇ ਹਰ ਇਲਾਕੇ, ਹਰ ਬਾਜ਼ਾਰ ਵਿੱਚ ਚਲਾਇਆ ਜਾਵੇਗਾ ਤਾਂ ਜੋ ਹਰ ਵਿਅਕਤੀ ਨੂੰ ਇਹ ਭੈੜੀ ਕਰੋਨਾ ਮਹਾਮਾਰੀ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਸਕੇ।

ਇਸ ਮੌਕੇ ਬੋਲਦਿਆਂ ਸੀਨੀਅਰ ਆਗੂ ਪ੍ਰੋ: ਸੁਮੇਰ ਸਿੰਘ ਨੇ ਕਿਹਾ ਕਰੋਨਾ ਮਹਾਮਾਰੀ ਤੋਂ ਬਚਾਓ ਲਈ ਪਾਰਟੀ ਵੱਲੋਂ ਸ਼ਹਿਰ ਵਿੱਚ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ ਬਹੁਤ ਹੀ ਸ਼ਲਾਘਾਯੋਗ ਹੈ। ਅਸੀਂ ਮੁਹਿੰਮ ਦੇ ਤਹਿਤ ਅਸੀਂ ਸ਼ਹਿਰ ਦੇ ਹਰ ਇਲਾਕੇ, ਹਰ ਬਾਜ਼ਾਰ ਵਿੱਚ ਤਕਰੀਬਨ 50,000 ਮਾਸਕ ਵੰਡਣ ਅਤੇ ਸ਼ਹਿਰ ਦੀਆਂ ਤਕਰੀਬਨ 15,000 ਦੁਕਾਨਾਂ ਦੇ ਬਾਹਰ "ਨੋ ਮਾਸਕ - ਨੋ ਐਂਟਰੀ" ਦਾ ਸਟੀਕਰ ਚਿਪਕਾਉਣ ਦਾ ਟਿੱਚਾ ਮਿੱਥਿਆ ਹੈ। ਇਸ ਤੋਂ ਪਹਿਲਾਂ ਵੀ ਸਾਡੀ ਟੀਮ ਵਲੋਂ ਜੋ ਲੋਕ ਕਰੋਨਾ ਨਾਲ ਪੀੜਤ ਹੋ ਕੇ ਘਰਾਂ ਵਿੱਚ ਕੁਆਰੰਨਟਾਈਨ ਹਨ ਉਹਨਾਂ ਨੂੰ ਖਾਣ ਪਹੁੰਚਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸੇ ਤਰਾਂ ਸਾਡੀ ਸਾਰੀ ਟੀਮ ਵਲੋਂ ਆਉਣ ਵਾਲੇ ਕੁਝ ਦਿਨਾਂ ਵਿੱਚ ਇਹ ਮੁਹਿੰਮ ਜਾਰੀ ਰੱਖਦੇ ਹੋਏ ਆਮ ਲੋਕਾਂ ਨੂੰ ਕਰੋਨਾ ਤੋਂ ਬਚਾਓ ਲਈ ਅਹਿਤਿਆਤ ਵਰਤਣ ਸਬੰਧੀ ਜਾਗਰੂਕ ਮੁਫ਼ਤ ਮਾਸਕ ਦੇ ਨਾਲ-ਨਾਲ ਤੇ ਹੱਥ ਸਾਫ ਕਰਨ ਲਈ ਮੁਫਤ ਸੈਨੇਟਾਈਜ਼ਰ ਵੰਡੇ ਜਾਣ ਦੀ ਵੀ ਸ਼ੁਰੂਆਤ ਕੀਤੀ ਜਾ ਰਹੀ ਹੈ।

ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਬੰਧੂ, ਹਰੀਸ਼ਕਾਂਤ ਵਾਲੀਆ, ਡਿੰਪਲ ਬੱਤਾ, ਕਿਰਨ ਭਾਟੀਆ, ਪ੍ਰੀਤੀ ਘੁੰਮਣ, ਰੂਬੀ ਭਾਟੀਆ, ਰਮੇਸ਼ ਕੁਮਾਰ, ਵਰਿੰਦਰ ਸਿੰਘ, ਗਿਆਸੂਦੀਨ, ਦਯਾ ਰਾਮ, ਵਰਿੰਦਰ ਸਿੰਘ, ਯੂਥ ਆਗੂ ਹਰਪ੍ਰੀਤ ਸਿੰਘ ਢੀਠ, ਗੁਰਪ੍ਰੀਤ ਗੁਰੀ, ਗੁਰਪ੍ਰੀਤ ਥਿੰਦ, ਪੂਜਾ ਕੰਬੋਜ, ਅਜੀਤ ਕੁਮਾਰ, ਇੰਦਰ ਰਾਠੌਰ, ਰਮਨਜੀਤ ਕਾਹਲੋਂ, ਵਿਜੈ ਸੈਣੀ, ਵਿਕਰਮ ਸ਼ਰਮਾ, ਅਮਨ ਬਾਂਸਲ ਆਦਿ ਹਾਜ਼ਰ ਸਨ।

ਤੇਜਿੰਦਰ ਮਹਿਤਾ
ਜਿਲ੍ਹਾ ਪ੍ਰਧਾਨ ਸ਼ਹਿਰੀ
ਆਮ ਆਦਮੀ ਪਾਰਟੀ ਪਟਿਆਲਾ।
ਫੋਨ : 7973441106

  ਮਨੋਰੰਜਨ

  LATEST UPDATES

  Advertisements