View Details << Back

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰਾਂ ਲਈ ਕਣਕ ਦੀ ਸੇਵਾ ਭੇਜਣ ਵਾਲੀਆਂ ਸੰਗਤਾਂ ਵਿਚ ਭਾਰੀ ਉਤਸ਼ਾਹ

ਨਾਭਾ 22 ਮਈ (ਬੇਅੰਤ ਸਿੰਘ ਰੋਹਟੀ ਖਾਸ) ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਜੀ ਅਤੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਜੀ ਵੱਲੋਂ ਕੀਤੀ ਗਈ ਲੰਗਰ ਸੇਵਾ ਦੀ ਅਪੀਲ ਨੂੰ ਮੁੱਖ ਰੱਖਦੇ ਹੋਏ ਹਲਕਾ ਨਾਭਾ ਤੋਂ ਹਲਕਾ ਇੰਚਾਰਜ ਸ੍ਰੀ ਕਬੀਰ ਦਾਸ , ਅੰਤਿ੍ਰੰਗ ਕਮੇਟੀ ਮੈਂਬਰ ਜਥੇ ਸਤਵਿੰਦਰ ਸਿੰਘ ਟੋਹੜਾ, ਬੀਬੀ ਹਰਦੀਪ ਕੌਰ ਖੋਖ ਮੈਬਰ ਸੋ੍ਮਣੀ ਕਮੇਟੀ, ਸਰਕਲ ਪ੍ਧਾਨਾ, ਕੌਂਸਲਰ ਸਹਿਬਾਨ ਦੀ ਅਗਵਾਈ 'ਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਲੰਗਰ ਦੀ ਸੇਵਾ ਵਾਸਤੇ ਸਮੁੱਚੇ ਹਲਕੇ ਦੀਆਂ ਸੰਗਤਾਂ ਪਾਸੋਂ ਇਕੱਤਰ ਕੀਤੀ 300 ਕੁਇੰਟਲ ਕਣਕ ਦਾ ਟਰੱਕ ਸ੍ਰੀ ਦਰਬਾਰ ਸਾਹਿਬ ਲਈ ਰਵਾਨਾ ਕਰਦੇ ਹੋਏ ਹਲਕਾ ਨਾਭਾ ਦੀ ਸਮੁੱਚੀ ਲੀਡਰਸਿੱਪ,ਇਸ ਸਮੇਂ ਗੁਰਮੀਤ ਸਿੰਘ ਕੋਟ ਦਿਹਾਤੀ ਪ੍ਧਾਨ, ਜਥੇ ਧਰਮ ਸਿੰਘ ਧਾਰੋਕੀ, ਰਜੇਸ ਬਾਸਲ ਸਹਿਰੀ ਪ੍ਧਾਨ, ਸਮਸੇਰ ਸਿੰਘ ਚੌਧਰੀਮਾਜਰਾ, ਮਹਿੰਦਰ ਸਿੰਘ ਝੰਬਾਲੀ,ਬਲਤੇਜ ਸਿੰਘ ਖੋਖ,ਰਮੇਸ਼ ਗੁੱਪਤਾ ਸਹਿਰੀ ਪ੍ਧਾਨ ਭਾਦਸੋਂ,ਬਘੇਲ ਸਿੰਘ ਜਾਤੀਵਾਲ ਸਮਾਜ ਸੇਵੀ,ਦਰਬਾਰਾ ਸਿੰਘ ਖੱਟੜਾ ਐਮ ਸੀ ਭਾਦਸੋਂ,ਅਨੀਲ ਕੁਮਾਰ ਗੁਪਤਾ, ਸੁਖਵਿੰਦਰ ਸਿੰਘ ਛੀਟਾਂਵਾਲਾ , ਰਣਧੀਰ ਸਿੰਘ ਢੀਂਡਸਾ ਭਾਦਸੋਂ,ਸਤਨਾਮ ਸਿੰਘ ਸੰਧੂ, ਸੋਨੂੰ ਸੂਦ, ਬਲਵੀਰ ਸਿੰਘ ਖੱਟੜਾ ਪ੍ਧਾਨ ਯੂਥ ਅਕਾਲੀ ਦਲ ਭਾਦਸੋਂ ਸਹਿਰੀ,ਰਮਨ ਸਿਗਲਾ, ਕੁਲਵੰਤ ਸਿੰਘ ਸੁੱਖੇਵਾਲ, ਰਵਿੰਦਰ ਸਰਮਾ ਦੁਲੱਦੀ, ਹਰਸਿਮਰਨ ਸਾਹਨੀ,ਸੁਖਵਿੰਦਰ ਗੁਦਾਈਆ, ਰਾਜਾ ਚੋਹਾਨ, ਲਾਡੀ ਰਾਮਗੜ੍ਹ, ਅਵਤਾਰ ਫੌਜੀ ਹਾਜ਼ਰ ਸਨ।

   
  
  ਮਨੋਰੰਜਨ


  LATEST UPDATES











  Advertisements