View Details << Back

26 ਮਈ ਨੂੰ ਪੂਰੇ ਭਾਰਤ ਵਿੱਚ ਮੋਦੀ ਦੇ ਪੂਤਲੇ ਫੂਕ ਕੇ ਕਾਲਾ ਰੋਸ਼ ਮਨਾਇਆ ਜਾਵੇ -ਗੁਰਬਚਨ ਸਿੰਘ ਸੰਧਨੋਲੀ

ਪਟਿਆਲਾ 25 ਮਈ‌ (ਬੇਅੰਤ ਸਿੰਘ ਰੋਹਟੀ ਖਾਸ) ਸੀਨੀਅਰ ਕਿਸਾਨ ਆਗੂ ਗੁਰਬਚਨ ਸਿੰਘ ਸੰਧਨੋਲੀ ਨੇ ਪੱਤਰਕਾਰਾਂ ਨਾਲ ਕਰਦਿਆਂ ਕਿਹਾ ਕਿ ਦਿੱਲੀ ਕਿਸਾਨ ਸੰਯੁਕਤ ਮੋਰਚੇ ਦੀਆਂ ਹਦਾਇਤਾਂ ਅਨੁਸਾਰ ਕੇਂਦਰ ਦੇ ਵਿਰੋਧ ਵਿਚ 26 ਮਈ ਨੂੰ ਕਾਲਾ ਰੋਸ਼ ਦਿਵਸ ਮਨਾਇਆ ਜਾਵੇਗਾ ਲੋਕਾਂ ਨੂੰ ਅਪੀਲ ਕਰਦਿਆਂ ਗੁਰਬਚਨ ਸਿੰਘ ਸੰਧਨੋਲੀ ਨੇ ਕਿਹਾ 26 ਮਈ ਨੂੰ ਸਭ ਆਪਣੇ ਘਰਾਂ ਤੇ ਕਾਲੇ ਝੰਡੇ ਲਾਏ ਮੋਦੀ ਸਰਕਾਰ ਦਾ ਵਿਰੋਧ ਕਰਨ ਅਤੇ ਇਸ ਮਹਿੰਮ ਦਾ ਹਿੱਸਾ ਜਰੂਰ ਬਨਣ ਜੇਕਰ ਮੋਦੀ ਸਰਕਾਰ ਨੇ ਫਿਰ ਵੀ ਤਿੰਨ ਕਾਲੇ ਝੰਡੇ ਕਾਨੂੰਨ ਰੱਦ ਨਾ ਕੀਤੇ ਤਾਂ ਇਸ ਤੋਂ ਬਾਅਦ ਹੋਰ ਰਣਨੀਤੀ ਤਿਆਰ ਜਾਵੇਗੀ ਪੰਜਾਬ ਤੋਂ ਉਠਿਆ ਕਿਸਾਨੀ ਅੰਦੋਲਨ ਪੂਰੇ ਦੇਸ਼ ਵਿੱਚ ਭਾਜਪਾ ਦੇ ਪੱਤਣ ਦਾ ਕਾਰਨ ਬਣਗੇ ਭਾਜਪਾ ਅਤੇ ਇਸ ਦੀਆਂ ਹਮਾਇਤੀ ਧਿਰਾਂ ਨੂੰ ਵਹਿਮ ਹੈ ਗਈ ਹੈ ਪਰ ਸੰਯੁਕਤ ਕਿਸਾਨ ਮੋਰਚਾ ਪੂਰੇ ਦਿ੍ੜ ਅਤੇ ਯੋਜਨਾ ਬੰਦ ਢੰਗ ਲੜਾਈ ਲੜ ਆਪਣੀ ਮਿੱਟੀ ਨਾਲ ਕਰਨ 26 ਮਈ ਨੂੰ ਆਪਣੇ ਘਰਾਂ ਤੇ ਕਾਲੀ ਝੰਡੀਆਂ ਜ਼ਰੂਰ ਲਾਉਣ ਰਿਹਾ ਹੈ ਹੈ ਵੱਧ ਤੋਂ ਵੱਧ ਆਪਣੇ ਬਾਹਣ ਲੈ ਕੇ 26 ਮਈ ਨੂੰ ਦਿੱਲੀ ਰਵਾਨਾ ਹੋਵੇ

   
  
  ਮਨੋਰੰਜਨ


  LATEST UPDATES











  Advertisements