View Details << Back

ਹੋਲਦਾਰ ਰਾਮਪਾਲ ਨੂੰ ਸਦਮਾ ਮਾਤਾ ਦਾ ਹੋਇਆ ਦਿਹਾਂਤ
ਵੱਖ ਵੱਖ ਸਿਆਸੀ .ਧਾਰਮਿਕ ਤੇ ਸਮਾਜਿਕ ਆਗੂਆਂ ਵਲੋ ਦੁੱਖ ਦਾ ਪ੍ਰਗਟਾਵਾ

ਭਵਾਨੀਗੜ (ਗੁਰਵਿੰਦਰ ਸਿੰਘ) ਭਵਾਨੀਗੜ ਦੇ ਪੀਸੀਆਰ ਚ ਤਾਇਨਾਤ ਹੋਲਦਾਰ ਰਾਮਪਾਲ ਦੇ ਮਾਤਾ ਮੁਖਤਿਆਰ ਕੋਰ ਬਿਤੇ ਦਿਨੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਮਾਤਾ ਮੁਖਤਿਆਰ ਕੋਰ ਦੇ ਅਕਾਲ ਚਲਾਣੇ ਤੇ ਓੁਹਨਾ ਦੇ ਨੇੜਲੇ ਰਿਸ਼ਤੇਦਾਰ.ਮਿੱਤਰ.ਪੁਲਿਸ ਮੁਲਾਜਮਾ ਤੋ ਇਲਾਵਾ ਵੱਖ ਵੱਖ ਸੰਗਠਨਾਂ ਦੇ ਆਗੂਆਂ ਵਲੋ ਪਰਿਵਾਰ ਅਤੇ ਰਾਮਪਾਲ ਨਾਲ ਦੁੱਖ ਸਾਝਾ ਕੀਤਾ। ਟੀਮ ਮਾਲਵਾ ਦੇ ਰਸ਼ਪਿੰਦਰ ਸਿੰਘ ਵਲੋ ਰਾਮਪਾਲ ਨਾਲ ਦੁੱਖ ਸਾਝਾ ਕਰਨ ਮੋਕੇ ਓੁਹਨਾ ਦੱਸਿਆ ਕਿ ਮਾਤਾ ਮੁਖਤਿਆਰ ਕੋਰ ਜੀ ਦੀ ਅੰਤਿਮ ਅਰਦਾਸ ਅਗਲੇ ਅੇਤਵਾਰ 20 ਤਰੀਕ ਨੂੰ ਗੁਰਦੁਆਰਾ ਸਾਹਿਬ ਘਨੋੜ ਸਾਹਿਬ ਵਿਖੇ ਹੋਵੇਗੀ ਤੇ ਪਾਠਾਂ ਦੇ ਭੋਗ ਪਾਏ ਜਾਣਗੇ। ਇਸ ਮੋਕੇ ਪਰਿਵਾਰ ਨਾਲ ਦੁੱਖ ਸਾਝਾ ਕਰਨ ਵਾਲਿਆਂ ਵਿੱਚ ਸਾਬਕਾ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ.ਦਿਨੇਸ਼ ਬਾਸਲ.ਹਲਕਾ ਇੰਚਾਰਜ ਲੋਕ ਇਨਸਾਫ ਪਾਰਟੀ ਤਲਵਿੰਦਰ ਸਿੰਘ ਮਾਨ.ਗੁਰਤੇਜ ਸਿੰਘ ਝਨੇੜੀ ਮੀਤ ਪ੍ਰਧਾਨ ਸੰਯੁਕਤ ਅਕਾਲੀਦਲ.ਪਰਦੀਪ ਕੁਮਾਰ ਕੱਦ ਚੇਅਰਮੈਨ ਮਾਰਕਿਟ ਕਮੇਟੀ ਭਵਾਨੀਗੜ.ਹੈਪੀ ਰੰਧਾਵਾ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਭਵਾਨੀਗੜ.ਮਿੰਟੂ ਤੂਰ ਜਿਲਾ ਜਰਨਲ ਸਕੱਤਰ ਕਾਗਰਸ ਕਮੇਟੀ .ਗੁਰਪ੍ਰੀਤ ਸਿੰਘ ਕੰਧੋਲਾ ਜਿਲਾ ਮੀਤ ਪ੍ਰਧਾਨ .ਗੁਰਦੀਪ ਸਿੰਘ ਘਰਾਚੋ ਸਾਬਕਾ ਵਾਇਸ ਚੇਅਰਮੈਨ ਬਲਾਕ ਸੰਮਤੀ.ਗੁਰਧਿਆਨ ਸਿੰਘ ਝਨੇੜੀ ਮੈਬਰ ਜਿਲਾ ਪ੍ਰੀਸ਼ਦ.ਨਾਨਕ ਚੰਦ ਨਾਇਕ ਮੈਬਰ ਜਿਲਾ ਪ੍ਰੀਸ਼ਦ.ਭਗਵੰਤ ਸਿੰਘ ਸੇਖੋ ਸਰਪੰਚ.ਜਥੇਦਾਰ ਹਰਦੇਵ ਸਿੰਘ ਕਾਲਾਝਾੜ ਬਲਾਕ ਪ੍ਰਧਾਨ ਸ਼੍ਰੋਮਣੀ ਅਕਾਲੀਦਲ.ਸਾਬਕਾ ਚੇਅਰਮੈਨ ਕੁਲਵੰਤ ਸਿੰਘ ਜੋਲੀਆ.ਹਰਵਿੰਦਰ ਸਿੰਘ ਕਾਕੜਾ ਪ੍ਰਧਾਨ ਕਿਸਾਨ ਵਿੰਗ. ਰਵਜਿੰਦਰ ਸਿੰਘ ਵਿਰਕ ਸਾਬਕਾ ਚੇਅਰਮੈਨ .ਗੋਗੀ ਚੰਨੋ.ਸਾਹਬ ਸਿੰਘ ਭੜੋ ਸਰਪੰਚ. ਵਿਪਨ ਕੁਮਾਰ ਸ਼ਰਮਾ ਪ੍ਰਧਾਨ ਜਿਲਾ ਟਰੱਕ ਯੂਨੀਅਨ .ਸੁਖਵਿੰਦਰ ਸਿੰਘ ਬਿੱਟੂ ਤੂਰ ਪ੍ਰਧਾਨ ਟਰੱਕ ਯੂਨੀਅਨ ਭਵਾਨੀਗੜ.ਜਗਮੀਤ ਸਿੰਘ ਭੋਲਾ ਬਲਿਆਲ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਭਵਾਨੀਗੜ.ਗਿੰਨੀ ਕੱਦ.ਧਨਮਿੰਦਰ ਸਿੰਘ ਭੱਟੀਵਾਲ.ਸੋਮਾ ਬਹਿਲਾ ਫੱਗੂਵਾਲਾ.ਗਮੀ ਕਲਿਆਣ ਤੋ ਇਲਾਵਾ ਅਸ਼ੋਕ ਸ਼ਰਮਾ.ਹਰਿੰਦਰ ਕੁਮਾਰ.ਟੀਮ ਮਾਲਵਾ ਤੋ ਗੁਰਵਿੰਦਰ ਸਿੰਘ .ਰਸ਼ਪਿੰਦਰ ਸਿੰਘ .ਅਮਨਦੀਪ ਸਿੰਘ ਮਾਝਾ ਤੋ ਇਲਾਵਾ ਚਰਨਜੀਤ ਸਿੰਘ ਮਾਨ ਅਤੇ ਸਾਬਕਾ ਕੋਸਲਰ ਤੇ ਲਿਪ ਆਗੂ ਮੰਗਲ ਸ਼ਰਮਾ ਨੇ ਵੀ ਪਰਿਵਾਰ ਨਾਲ ਦੁੱਖ ਸਾਝਾ ਕੀਤਾ।

   
  
  ਮਨੋਰੰਜਨ


  LATEST UPDATES











  Advertisements