View Details << Back

ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਭਰਵੀ ਮੀਟਿੰਗ ਹੋਈ
ਗੋਗੀ ਚੰਨੋ ਦੀ ਅਗਵਾਈ ਚ ਪਾਰਟੀ ਦੀ ਮਜਬੂਤੀ ਲਈ ਹੋਈ ਵਿਚਾਰ ਚਰਚਾ

ਭਵਾਨੀਗੜ (ਗੁਰਵਿੰਦਰ ਸਿੰਘ) ਸਰੋਮਣੀ ਅਕਾਲੀ ਦਲ ਸੰਯੁਕਤ ਸਰਕਲ ਨਿਦਾਮਪੁਰ ਦੀ ਮੀਟਿੰਗ ਬਲਜਿੰਦਰ ਸਿੰਘ ਗੋਗੀ ਚੰਨੌ ਸਰਕਲ ਪ੍ਰਧਾਨ ਨਿਦਾਮਪੁਰ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿਚ ਵਿਸ਼ੇਸ਼ ਤੌਰ ਗੁਰਤੇਜ ਸਿੰਘ ਝਨੇੜੀ ਸੂਬਾ ਮੀਤ ਪ੍ਰਧਾਨ ਸ੍ਰੋਮਣੀ ਜ ਅਕਾਲੀ ਦਲ ਸੰਯੁਕਤ ਜਿਸ ਵਿੱਚ ਪਾਰਟੀ ਨੂੰ ਬੂਥ ਪੱਧਰ ਤੇ ਮਜਬੂਤ ਕਰਨ ਲਈ ਸਰਕਲ ਦੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਅਵਤਾਰ ਸਿੰਘ ਬਾਲਦ ਖੁਰਦ ਸਰਪ੍ਰਸਤ ਉਜਾਗਰ ਸਿੰਘ ਨਿਦਾਮਪੁਰ ਸਰਪ੍ਰਸਤ ਗੁਰਧਿਆਨ ਸਿੰਘ ਚੰਨੌ ਕੈਸੀਅਰ ਪ੍ਰਦਮਨ ਸਿੰਘ ਕਾਲਾਝਾੜ ਸੀਨੀਅਰ ਮੀਤ ਪ੍ਰਧਾਨ ਨਾਜਰ ਸਿੰਘ ਖੇੜੀ ਗਿੱਲਾਂ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਨਿਦਾਮਪੁਰ ਸੀਨੀਅਰ ਮੀਤ ਪ੍ਰਧਾਨ ਜਸਪਾਲ ਸਿੰਘ ਮਟਰਾਂ ਸੀਨੀਅਰ ਮੀਤ ਪ੍ਰਧਾਨ ਸੁੱਖਵਿੰਦਰ ਸਿੰਘ ਭੜੋ ਮੀਤ ਪ੍ਰਧਾਨ ਬਲਵਿੰਦਰ ਸਿੰਘ ਖਹਿਰਾ ਮੁਨਸੀਵਾਲਾ ਮੀਤ ਪ੍ਰਧਾਨ ਮੱਘਰ ਸਿੰਘ ਫਮਣਵਾਲ ਮੀਤ ਪ੍ਰਧਾਨ ਅੰਗਰੇਜ਼ ਸਿੰਘ ਮਾਝੀ ਮੀਤ ਪ੍ਰਧਾਨ ਭਰਭੂਰ ਸਿੰਘ ਫਮਣਵਾਲ ਜਰਨਲ ਸਕੱਤਰ ਹਾਕਮ ਸਿੰਘ ਭਰਾਜ ਜਰਨਲ ਸਕੱਤਰ ਮੋਹਣ ਸਿੰਘ ਲੱਖੇਵਾਲ ਸਹਾਇਕ ਸਕੱਤਰ ਅੰਗਰੇਜ ਸਿੰਘ ਮੁਨਸੀਵਾਲਾ ਸਕੱਤਰ ਕਰਨੈਲ ਸਿੰਘ ਆਲੋਅਰਖ ਸਕੱਤਰ ਸਤਿਗੁਰ ਸਿੰਘ ਮਾਝੀ ਸਕੱਤਰ ਨਿਰਭੈ ਸਿੰਘ ਫਮਣਵਾਲ ਸਕੱਤਰ ਗੁਰਪ੍ਰੀਤ ਸਿੰਘ ਮਾਝੀ ਵਰਕਿੰਗ ਕਮੇਟੀ ਮੈਂਬਰ ਬਲਦੇਵ ਸਿੰਘ ਚੰਨੌ ਵਰਕਿੰਗ ਕਮੇਟੀ ਮੈਂਬਰ ਕੁਲਦੀਪ ਸਿੰਘ ਮਸਾਣੀ ਵਰਕਿੰਗ ਕਮੇਟੀ ਮੈਂਬਰ ਮਨਜੀਤ ਸਿੰਘ ਬੀਬੜ ਵਰਕਿੰਗ ਕਮੇਟੀ ਮੈਂਬਰ ਚੰਦ ਸਿੰਘ ਨਿਦਾਮਪੁਰ ਵਰਕਿੰਗ ਕਮੇਟੀ ਮੈਂਬਰ ਪਰਮਜੀਤ ਸਿੰਘ ਚੰਨੌ ਵਰਕਿੰਗ ਕਮੇਟੀ ਮੈਂਬਰ ਪਰਮਜੀਤ ਸਿੰਘ ਹਰਦਿਤਪੁਰਾ ਵਰਕਿੰਗ ਕਮੇਟੀ ਮੈਂਬਰ ਇਸ ਮੋਕੇ ਜਰਨੈਲ ਸਿੰਘ ਸਾਬਕਾ ਸਰਪੰਚ ਲੱਖੇਵਾਲ ਗੁਰਧਿਆਨ ਸਿੰਘ ਚੰਨੌ ਨਾਜਰ ਸਿੰਘ ਖੇੜੀ ਗਿੱਲਾਂ ਬਲਦੇਵ ਸਿੰਘ ਚੰਨੌ ਮੱਘਰ ਸਿੰਘ ਫਮਣਵਾਲ ਜਗਦੀਪ ਸਿੰਘ ਲਖਵਿੰਦਰ ਸਿੰਘ ਲਾਲੀ ਕੁਲਵਿੰਦਰ ਭੱਟੀਵਾਲ ਅਵਤਾਰ ਸਿੰਘ ਭਵਾਨੀਗੜ੍ਹ ਮੋਹਨ ਸਿੰਘ ਲੱਖੇਵਾਲ ਜਰਨੈਲ ਸਿੰਘ ਚੰਨੌ ਹਾਕਮ ਸਿੰਘ ਭਰਾਜ ਹਾਜ਼ਰ ਸਨ

   
  
  ਮਨੋਰੰਜਨ


  LATEST UPDATES











  Advertisements