View Details << Back

75ਵੇ ਸੁਤੰਤਰਤਾ ਦਿਵਸ ਤੇ ਪੁਲਿਸ ਅਧਿਕਾਰੀ ਸਨਮਾਨਿਤ
DSP ਸੁਖਰਾਜ ਸਿੰਘ ਘੁੰਮਣ ਅਤੇ SHO ਗੁਰਦੀਪ ਸਿੰਘ ਸੰਧੂ ਦਾ ਕੀਤਾ ਸਨਮਾਨ

ਸੰਗਰੂਰ (ਗੁਰਵਿੰਦਰ ਸਿੰਘ) ਸੁਤੰਤਰਤਾ ਦਿਵਸ ਦੀ 75ਵੀ ਵਰ੍ਹੇਗੰਢ ਤੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਸ੍ਰੀ ਵਜਿੰਦਰ ਸਿੰਗਲਾ ਕੈਬਨਿਟ ਮੰਤਰੀ ਪੰਜਾਬ ਸਰਕਾਰ ਅਤੇ ਸ੍ਰੀ ਰਾਮ ਦੇ ਡੀ ਸੀ ਸਾਹਿਬ ਸੰਗਰੂਰ, ਸ੍ਰੀ ਵਿਵੇਕ ਸ਼ੀਲ ਸੋਨੀ ਐੱਸ.ਐੱਸ.ਪੀ ਸੰਗਰੂਰ ਵੱਲੋਂ ਡੀਐੱਸਪੀ ਸ੍ਰੀ ਸੁਖਰਾਜ ਸਿੰਘ ਘੁੰਮਣ ਇੰਸਪੈਕਟਰ, ਗੁਰਦੀਪ ਸਿੰਘ ਸੰਧੂ ਮੁੱਖ ਅਫ਼ਸਰ ਥਾਣਾ ਭਵਾਨੀਗਡ਼੍ਹ, ਜਗਤਾਰ ਸਿੰਘ ਇੰਚਾਰਜ ਚੌਕੀ ਜੌਲੀਆਂ ਹੌਲਦਾਰ ਸਤਵੰਤ ਸਿੰਘ ਰੀਡਰ ਡੀ.ਐੱਸ.ਪੀ ਭਵਾਨੀਗਡ਼੍ਹ, ਹੌਲਦਾਰ ਭਰਪੂਰ ਸਿੰਘ ਥਾਣਾ ਭਵਾਨੀਗੜ੍ਹ, ਸਿਪਾਹੀ ਕੁਲਦੀਪ ਸਿੰਘ ਥਾਣਾ ਭਵਾਨੀਗੜ੍ਹ ਨੂੰ ਚੰਗੀਆਂ ਸੇਵਾਵਾਂ ਅਤੇ ਆਪਣਾ ਡਿਊਟੀ ਮਿਹਨਤ ਅਤੇ ਤਨਦੇਹੀ ਨਾਲ ਕਰਨ ਬਦਲੇ ਵਿਸ਼ੇਸ਼ ਤੌਰ ਤੇ ਪੁਲਸ ਲਾਈਨ ਸੰਗਰੂਰ ਵਿਖੇ ਸਨਮਾਨਤ ਕੀਤਾ ਗਿਆ ਇਸ ਤੋਂ ਇਲਾਵਾ ਇਨ੍ਹਾਂ ਅਧਿਕਾਰੀਆਂ ਕਰਮਚਾਰੀਆਂ ਵੱਲੋਂ ਆਪਣੀ ਡਿਊਟੀ ਸੁਚੱਜੇ ਢੰਗ ਨਾਲ ਕਰਕੇ ਮਾੜੇ ਅਨਸਰਾਂ ਅਤੇ ਨਸ਼ੇ ਦੇ ਤਸਕਰਾਂ ਨੂੰ ਕਾਬੂ ਕਰਕੇ ਜੁਰਮ ਨੂੰ ਠੱਲ੍ਹ ਪਾਉਣ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਹੈ ।


   
  
  ਮਨੋਰੰਜਨ


  LATEST UPDATES











  Advertisements