View Details << Back

ਪੰਜਾਬ ਸਕੱਤਰੇਤ ‘ਚ ਅੱਜ ਤੋਂ “ਬਿਜਲੀ ਬੰਦ”

ਚੰਡੀਗੜ੍ਹ
ਪੰਜਾਬ ਸਕੱਤਰੇਤ ਵਿੱਚ ਅੱਜ 27 ਨਵੰਬਰ ਅਤੇ ਕੱਲ 28 ਨਵੰਬਰ 2021 ਨੂੰ ਬਿਜਲੀ ਬੰਦ ਰਹੇਗੀ।

ਸਰਕਾਰ ਵੱਲੋਂ ਇਸ ਬਾਰੇ ਇਕ ਪੱਤਰ ਜਾਰੀ ਕਰਕੇ ਸਪੱਸ਼ਟ ਕੀਤਾ ਹੈ ਕਿ, ਸਕੱਤਰੇਤ ਵਿਚ ਮੌਜੂਦ HT panel ਨੂੰ ਅੱਜ ਅਤੇ ਕੱਲ ਰਿਪੇਅਰ ਕੀਤਾ ਜਾਣਾ ਹੈ, ਜਿਸ ਕਾਰਨ ਦੋ ਦਿਨ ਬਿਜਲੀ ਬੰਦ ਰਹੇਗੀ।


   
  
  ਮਨੋਰੰਜਨ


  LATEST UPDATES











  Advertisements