View Details << Back

ਵੱਡੀ ਖਬਰ: ਮਨਜਿੰਦਰ ਸਿਰਸਾ ਨੇ ਦਿੱਤਾ ਅਸਤੀਫਾ ਦਿੱਲੀ

ਦਿੱਲੀ,
ਇਸ ਵੇਲੇ ਦੀ ਵੱਡੀ ਖਬਰ ਦਿੱਲੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜੀ ਸਾਹਮਣੇ ਆ ਰਹੀ ਹੈ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ।

ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਮਨਜਿੰਦਰ ਸਿਰਸਾ ਪੰਜਾਬ ਅੰਦਰ ਵਿਧਾਨ ਸਭਾ ਚੋਣ ਲੜ ਸਕਦੇ ਹਨ। ਅਸਤੀਫਾ ਦੇਣ ਤੋ ਬਾਅਦ ਮਜਨਜਿੰਦਰ ਸਿਰਸਾ ਪੁੱਜੇ ਬੀਜੇਪੀ ਦਫਤਰ ਹੋ ਸਕਦੇ ਜਲਦੀ ਹੀ ਵੱਡਾ ਧਮਾਕਾ।


   
  
  ਮਨੋਰੰਜਨ


  LATEST UPDATES











  Advertisements