View Details << Back

ਵਿਰਨਜੀਤ ਗੋਲਡੀ ਨੂੰ ਟਿਕਟ ਮਿਲਣ ਤੇ ਭਵਾਨੀਗੜ ਚ ਲੱਡੂ ਵੰਡੇ

ਭਵਾਨੀਗੜ (ਗੁਰਵਿੰਦਰ ਸਿੰਘ) ਬਿਤੇ ਦਿਨੀ ਵਿਧਾਨ ਸਭਾ ਹਲਕਾ ਸੰਗਰੂਰ ਤੋ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋ ਟਿਕਟਾ ਦੇ ਕੀਤੇ ਅੇਲਾਨ ਤੋ ਬਾਅਦ ਜਿਥੇ ਵਧਾਈਆ ਦੇਣ ਦਾ ਸਿਲਸਿਲਾ ਸ਼ੁਰੂ ਹੋਇਆ ਸੀ ਤੇ ਅੱਜ ਅਕਾਲੀ ਵਰਕਰਾਂ ਤੇ ਆਗੂਆਂ ਵਲੋ ਵਿਨਰਜੀਤ ਸਿੰਘ ਖਡਿਆਲ ਨੂੰ ਹਲਕਾ ਸੰਗਰੂਰ ਤੋ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਬਣਨ ਦੀ ਖੁਸ਼ੀ ਚ ਲੱਡੂ ਵੰਡ ਕੇ ਵਰਕਰਾਂ ਤੇ ਵੋਟਰਾਂ ਦਾ ਦਾ ਮੂੰਹ ਮਿੱਠਾ ਕਰਵਾਇਆ ਇਸ ਮੌਕੇ ਰਾਣਾ ਬਾਲਟੀਆਂ ਵਾਲੇ ਤੇ ਰੋਹਿਤ ਗਰਗ ਸੁਨਾਮ ਨੇ ਵੀ ਹਾਜ਼ਰੀ ਲਗਵਾਈ ਇਸ ਮੌਕੇ ਬਿਕਰਮ ਸਿੰਘ ਜੱਸੀ ਪ੍ਰਧਾਨ ਰਵਿਦਾਸ ਵੈੱਲਫ਼ੇਅਰ ਕਲੱਬ ਜ਼ਿਲ੍ਹਾ ਪ੍ਰਧਾਨ ,ਅਮਨਦੀਪ ਸਿੰਘ ਮਾਨ SOI ਮਾਲਵਾ ਜ਼ੋਨ 4, ਰਵੀ ਵਿਰਕ ਕਾਕੜਾ , ਰਵਿੰਦਰ ਠੇਕੇਦਾਰ ,ਭਰਪੂਰ ਸਿੰਘ ਫੱਗੂਵਾਲਾ , ਜਥੇਦਾਰ ਹਰਦੇਵ ਸਿੰਘ ਕਾਲਾਝਾਡ਼ ,ਗੁਰਵਿੰਦਰ ਸੱਗੂ ਐਮ ਸੀ , ਸੋਮਾ ਫੱਗੂਵਾਲਾ ,ਪ੍ਰੇਮ ਚੰਦ ਗਰਗ , ਕੁਲਵੰਤ ਜੋੜੀਆਂ ,ਰਵਿੰਦਰ ਕਾਕੜਾ ਤੋ ਇਲਾਵਾ ਵੱਡੀ ਗਿਣਤੀ ਵਿੱਚ ਆਗੂ ਤੇ ਵਰਕਰ ਮੋਜੂਦ ਸਨ।

   
  
  ਮਨੋਰੰਜਨ


  LATEST UPDATES











  Advertisements