View Details << Back

ਕਿਸਾਨੀ ਸੰਘਰਸ਼ ਜਿੱਤ ਕੇ ਪਰਤੇ ਕਿਸਾਨ ਗੱਜਣ ਸਿੰਘ ਦਾ ਸਨਮਾਨ

ਭਵਾਨੀਗੜ੍ (ਗੁਰਵਿੰਦਰ ਸਿੰਘ ) ਜ ਕਾਕੜਾ ਰੋਡ ਭਵਾਨੀਗੜ੍ਹ ਸੱਥ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸੱਥ ਭਵਾਨੀਗੜ੍ਹ ਵੱਲੋਂ ਕਿਸਾਨੀ ਸ਼ੰਘਰਸ਼ ਦੇ ਵਿੱਚ ਪੂਰਾ ਇੱਕ ਸਾਲ ਦਿੱਲੀ ਰਹਿ ਕੇ ਅਪਣਾ ਤਨ ਮਨ ਧਨ ਨਾਲ ਯੋਗਦਾਨ ਪਾਉਣ ਤੇ ਕਿਸਾਨੀ ਸ਼ੰਘਰਸ਼ ਵਿੱਚ ਜਿੱਤ ਪ੍ਰਾਪਤ ਕਰਨ ਉਪਰੰਤ ਭਵਾਨੀਗੜ੍ਹ ਪਹੁੰਚਣ ਤੇ ਸਨਮਾਨਿਤ ਕੀਤਾ ਗਿਆ।ਸਮੂਹ ਲੋਕਾਂ ਨੇ ਕਿਸਾਨ ਮਜ਼ਦੂਰ ਸ਼ੰਘਰਸ਼ ਵਿੱਚ ਜਿੱਤ ਪ੍ਰਾਪਤ ਕਰਨ ਤੇ ਅਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਗੱਜਣ ਸਿੰਘ ਨੂੰ ਸਨਮਾਨਿਤ ਕਰਨ ਵਾਲਿਆਂ ਵਿੱਚ ਬਲਵਿੰਦਰ ਸਿੰਘ ਘਾਬਦੀਆ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ(ਐਸ.ਐਮ.ਸੀ.)ਮਾਲਵਿੰਦਰ ਸਿੰਘ,ਅਵਤਾਰ ਸਿੰਘ ਘਾਬਦੀਆ,ਗੁਰਮੀਤ ਸਿੰਘ ਪਟਵਾਰੀ,ਭਗਤ ਸਿੰਘ,ਬਘੇਲ ਸਿੰਘ ਨੰਬਰਦਾਰ,ਨਿੱਕਾ ਮਾੜੀ,ਮੱਖਣ ਸਿੰਘ,ਅਮਰਜੀਤ ਨੰਬਰਦਾਰ,ਜਗਰੂਪ ਸਿੰਘ,ਬਲਦੇਵ ਸਿੰਘ,ਮਿੱਠੂ ਸਿੰਘ,ਮਨਦੀਪ ਦੀਪੀ,ਲਾਡੀ,ਨਰੰਗ ਸਿੰਘ,ਸਿਮਰਨਜੀਤ ਕਾਲੀ,ਜਸਵੀਰ ਸਿੰਘ,ਲਵਪ੍ਰੀਤ ਸਿੰਘ ਯਾਦੂ ਸਮੇਤ ਕਈ ਵਿਅਕਤੀ ਹਾਜ਼ਰ ਸਨ।

   
  
  ਮਨੋਰੰਜਨ


  LATEST UPDATES











  Advertisements