View Details << Back

ਵੱਡੀ ਖ਼ਬਰ: ਸੰਯੁਕਤ ਸਮਾਜ ਮੋਰਚੇ ਦੇ ਪ੍ਰਧਾਨ ਰਾਜੇਵਾਲ ਵੱਲੋਂ ਐਲਾਨੇ 7 ਨਵੇਂ ਬੁਲਾਰੇ, ਵੇਖੋ ਲਿਸਟ

ਮਾਲਵਾ ਬਿਊਰੋ, ਚੰਡੀਗੜ੍ਹ-

ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਵਾਲੇ ਸੰਯੁਕਤ ਸਮਾਜ ਮੋਰਚੇ ਵਲੋਂ ਮੀਡੀਆ ਲਈ 7 ਬੁਲਾਰੇ ਨਿਯੁਕਤ ਕੀਤੇ ਗਏ ਹਨ।

ਵੇਖੋ ਲਿਸਟ

ਪ੍ਰੋ. ਮਨਜੀਤ ਸਿੰਘ ਮੁੱਖ ਬੁਲਾਰਾ,
ਪ੍ਰੋ. ਸੰਤੋਖ ਸਿੰਘ,
ਤਰਲੋਚਨ ਸਿੰਘ ਲਾਲੀ,
ਪ੍ਰੋ. ਜਗਰੂਪ ਸਿੰਘ ਸੇਖੋਂ
ਜੰਗਵੀਰ ਸਿੰਘ ਚੌਹਾਨ,
ਮੁਕੇਸ਼ ਚੰਦਰ ਸ਼ਰਮਾ
ਮਨਜੀਤ ਸਿੰਘ ਰਾਏ


   
  
  ਮਨੋਰੰਜਨ


  LATEST UPDATES











  Advertisements