View Details << Back

ਪੰਜਾਬ ਭਾਜਪਾ ਗੱਠਜੋੜ ਵਲੋਂ ਪੇਂਡੂ ਖੇਤਰਾਂ ਲਈ ਜਾਰੀ ਮੈਨੀਫੈਸਟੋ

ਚੰਡੀਗੜ੍ਹ

ਕੇਂਦਰੀ ਮੰਤਰੀ ਤੇ ਪੰਜਾਬ ਭਾਜਪਾ ਦੇ ਇੰਚਾਰਜ ਗਜੇਂਦਰ ਸ਼ੇਖਾਵਤ ਵਲੋਂ ਭਾਜਪਾ ਅਤੇ ਗਠਜੋੜ ਵਾਲੀਆਂ ਪਾਰਟੀਆਂ ਵਲੋਂ ਪੇਂਡੂ ਖੇਤਰਾਂ ਲਈ ਮੈਨੀਫੈਸਟੋ ਜਾਰੀ ਕੀਤਾ ਗਿਆ।

ਜਾਰੀ ਮੈਨੀਫੈਸਟੋ ਵਿਚ ਖੁਸ਼ਹਾਲ ਕਿਸਾਨ, ਟਿਕਾਊ ਹਰਿਤ ਕ੍ਰਾਂਤੀ, ਹਰੇਕ ਖੇਤ ਲਈ ਪਾਣੀ ਦਾ ਪ੍ਰਬੰਧ, ਖੇਤੀਬਾੜੀ ਸਹਾਇਕ ਧੰਦਿਆਂ ਨੂੰ ਉਤਸਾਹਿਤ ਕਰਨ, ਖੇਤੀ ਅਧਾਰਿਤ ਉਦਯੋਗ ਧੰਦਿਆਂ ਨੂੰ ਵਧਾਉਣ,

ਪੇਂਡੂ ਉਦਮਤਾਂ ਨੂੰ ਵਧਾਉਣ, ਨਿਰੋਏ ਪਿੰਡ, ਬੁਨਿਆਦੀ ਢਾਂਚੇ ਦਾ ਵਿਕਾਸ, ਵਿਕਸਿਤ ਪਿੰਡ, ਮਿਆਰੀ ਸਿੱਖਿਆ ਅਤੇ ਖੇਡਾਂ ਦਾ ਵਿਕਾਸ ਨੂੰ ਸ਼ਾਮਲ ਕੀਤਾ ਗਿਆ ਹੈ।


   
  
  ਮਨੋਰੰਜਨ


  LATEST UPDATES











  Advertisements