ਕਰਾਟੇ ਪ੍ਰਤੀਯੋਗਤਾ ਚ ਭਵਾਨੀਗੜ ਸਕੂਲ ਦੀਆ ਲੜਕੀਆ ਨੇ ਮਾਰੀਆ ਮੱਲਾਂ ਭਵਾਨੀਗੜ ਦੀ ਹਰਸ਼ਦੀਪ ਅਤੇ ਕਮਲਪ੍ਰੀਤ ਕੋਰ ਨੇ ਜਿੱਤਿਆ ਗੋਲਡ ਮੈਡਲ