ਮਾਲਵਾ ਲਿਖਾਰੀ ਸਭਾ ਸੰਗਰੂਰ ਵੱਲੋਂ ਸਾਲਾਨਾ ਪੁਰਸਕਾਰਾਂ ਲਈ ਸਾਹਿਤਕਾਰਾਂ ਦੇ ਨਾਂਵਾਂ ਦਾ ਐਲਾਨ ਪੰਮੀ ਫੱਗੂਵਾਲੀਆ, ਵਿਰਕ ਪੁਸ਼ਪਿੰਦਰ, ਰਣਜੀਤ ਆਜ਼ਾਦ ਕਾਂਝਲਾ ਅਤੇ ਢਾਡੀ ਚਮਕੌਰ ਸਿੰਘ ਚਮਨ ਹੋਣਗੇ ਸਨਮਾਨਿਤ