ਭਾਜਪਾ ਵੱਲੋਂ ਗੁਰਤੇਜ ਸਿੰਘ ਝਨੇੜੀ ਨੂੰ ਐਫ.ਸੀ.ਆਈ ਪੰਜਾਬ ਦਾ ਚੁਣਿਆ ਮੈਂਬਰ ਗੁਰਤੇਜ ਸਿੰਘ ਝਨੇੜੀ ਨੂੰ ਐਫ.ਸੀ.ਆਈ ਦਾ ਮੈਂਬਰ ਬਣਾਉਣ ਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ:- ਭਾਜਪਾ ਆਗੂ