ਸਿਵਲ ਪਸ਼ੂ ਹਸਪਤਾਲ ਭਵਾਨੀਗੜ੍ਹ ਵਿਖੇ ਪਸ਼ੂ ਭਲਾਈ ਅਤੇ ਜਾਗਰੂਕਤਾ ਕੈਂਪ ਦਾ ਆਯੋਜਨ ਪਸ਼ੂਆ ਨੂੰ ਹੋਣ ਵਾਲੀਆ ਵੱਖ ਵੱਖ ਬਿਮਾਰੀਆ ਤੋ ਬਚਾਅ ਸਬੰਧੀ ਜਾਣਕਾਰੀ ਕੀਤੀ ਸਾਝੀ