‘ ਵੀਕਐਂਡ ’ ਨਾਲ ਮੁੜ ਚਰਚਾ ਚ ਦਿਲਾਂ ਤੇ ਰਾਜ ਕਰਨ ਵਾਲਾ ਗਾਇਕ ਰਣਜੀਤ ਬਾਵਾ ‘ ਤੇਰਾ ਵੀਕਐਂਡ ਲੰਘਦਾ ਡੁਬਈ ਅੱਲੜੇ,ਨੀ ਮੈਨੂੰ ਪਿੰਡ ਵਿੱਚ ਕੰਮਕਾਰ ਕਈ ਅੱਲੜੇ ’