‘ਸ਼ਤਰੰਜ’ ਨਾਲ ਚਰਚਾ ਚ ਗਾਇਕ ਗਗਨ ਕੋਕਰੀ,ਦੋ ਦਿਨਾਂ ਤੋ 1 ਨੰਬਰ ਟਰੈਂਡਿੰਗ ਚ, 2 ਦਿਨਾਂ ਚ 3.6 ਮੀਲੀਅਨ ਲੋਕਾਂ ਦਿੱਤਾ ਪਿਆਰ ਸਾਗਾ ਮਿਉਜਿਕ ਦੇ ਬੈਨਰ ਹੇਠ ਲੋਕਾਂ ਦੀ ਕਚਿਹਰੀ ਚ ‘ਸ਼ਤਰੰਜ’