ਸਰਕਾਰੀ ਆਦੇਸ਼ਾ ਦੇ ਬਾਵਜੂਦ ਹਾਲੇ ਵੀ ਬੋਰਵੈਲ ਖੁਲੇ ਮੀਡਿਆ ਵਲੋਂ ਮਾਮਲਾ ਡੀਸੀ ਦੇ ਧਿਆਨ 'ਚ ਲਿਆਉਣ ਤੋਂ ਬਾਅਦ ਅਧਿਕਾਰੀਆਂ ਦੀ ਖੁਲੀ ਅੱਖ