ਏਕ ਬੂੰਦ ਜਲ ਕਾਰਨੇ... ਅੱਜ ਅਸੀਂ ਪਾਣੀ ਨੂੰ ਡਕਾਰਨ ਵਾਲੀਆਂ ਫ਼ਸਲਾਂ ਉਗਾ ਕੇ ਆਉਣ ਵਾਲੀਆਂ ਪੀੜ੍ਹੀਆਂ ਨਾਲ ਧ੍ਰੋਹ ਕਮਾ ਰਹੇ ਹਾਂ ??