ਦੀਵਾਨ ਟੋਡਰ ਮਲ ਪਬਲਿਕ ਸਕੂਲ ਕਾਕੜਾ ਵਿਖੇ ਓਕਟੋ ਫੈਸਟੀਵਲ ਦਾ ਆਯੋਜਨ 150 ਪ੍ਦਰਸ਼ਨੀਆਂ ਲਗਾਈਆਂ,ਪੁਰਾਤਨ ਵਿਰਸੇ ਦੀਆਂ ਝਾਕੀਆਂ ਰਹੀਆਂ ਖਿੱਚ ਦਾ ਕੇਂਦਰ