ਵਾਰਡ ਨੰਬਰ 4 ਵਿੱਚ ਵਾਟਰ ਸਪਲਾਈ,ਸੀਵਰੇਜ ਤੇ ਟਾਇਲਾਂ ਲਗਾਉਣ ਦੇ ਪ੍ਰਾਜੈਕਟ ਦਾ ਸ਼ੁੱਭ ਆਰੰਭ ਕੈਬਨਿਟ ਮੰਤਰੀ ਸਿੰਗਲਾ ਦੀ ਅਗਵਾਈ ਵਿਚ ਵਿਕਾਸ ਕਾਰਜ ਸਿਖਰਾਂ ਤੇ :- ਬਲਵਿੰਦਰ ਸਿੰਘ ਘਾਬਦੀਆ