ਪ੍ਰਦੀਪ ਕੱਦ ਨੇ ਮਾਰਕਿਟ ਕਮੇਟੀ ਦੇ ਚੈਅਰਮੈਨ ਤੇ ਫੱਗੂਵਾਲਾ ਨੇ ਵਾਇਸ ਚੈਅਰਮੈਨ ਵੱਜੋਂ ਅਹੁੱਦਾ ਸੰਭਾਲਿਆ ਪਾਰਟੀ 'ਚ ਹਰ ਵਰਕਰ ਨੂੰ ਬਣਦਾ ਮਾਨ ਸਤਿਕਾਰ ਦਿੱਤਾ ਜਾਂਦੈ - ਸਿੰਗਲਾ