ਟੋਲ ਨਾਕਿਆਂ 'ਤੇ ਆਮ ਜਨਤਾ ਦੀ ਲੁੱਟ ਖਿਲਾਫ ਸ਼ੰਘਰਸ਼ ਦੀ ਚੇਤਾਵਨੀ ਇੱਕ ਪਾਸੇ ਦੀ ਪਰਚੀ ਫੜਾ ਕੇ ਵੱਧ ਪੈਸੇ ਵਸੂਲ ਰਹੇ : ਬਾਜਵਾ