ਪ੍ਸ਼ਾਸਨ ਨੇ ਲੋਕਾਂ ਨੂੰ ਵਾਜਬ ਰੇਟਾਂ 'ਤੇ ਦਿੱਤਾ ਰਾਸ਼ਨ ਚਾਹ ਪੱਤੀ, ਅਾਟਾ, ਚਨਾ ਦਾਲ, ਅਾਲੂ ਪਿਆਜ਼, ਨਮਕ ਵਾਜਬ ਰੇਟਾਂ ਤੇ ਵੰਡੇ