ਮ:ਪ: ਹੈਲਥ ਵਰਕਰ ਦਾ ਪਰਖ ਕਾਲ ਸਮਾਂ 3 ਤੋਂ ਘਟਾ ਕੇ 2 ਸਾਲ ਕਰਨ ਦੀ ਮੰਗ ਪਰਖ ਕਾਲ ਸਮੇਂ ਦੌਰਾਨ ਫੁੱਲ ਸਕੇਲ ਸਮੇਤ ਦਿੱਤੀ ਜਾਵੇ ਤਨਖ਼ਾਹ