ਬਦਲੀਆਂ ਲਈ ਸਾਰੇ ਖਾਲੀ ਸਟੇਸ਼ਨ ਨਾ ਦਿਖਾਉਣਾ ਸਿੱਖਿਆ ਵਿਭਾਗ ਦੀ ਕੋਝੀ ਚਾਲ: ਡੀ ਟੀ ਐੱਫ ਸਾਰੇ ਖਾਲੀ ਸਟੇਸ਼ਨ ਪੋਰਟਲ ਤੇ ਦਿਖਾਏ ਜਾਣ: ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ