ਕਿਸਮੇ ਕਿਤਨਾ ਹੈ ਦਸ ਰਿਆਲਟੀ ਸ਼ੋਅ ਚ ਮਸਤੂਆਣਾ ਟੀਮ ਨੇ ਮਾਰੀ ਬਾਜੀ ਅਕਾਲ ਗੱਤਕਾ ਗਰੁੱਪ ਦੀ ਟੀਮ ਮਨਬੀਰ ਸਿੰਘ (ਕੁਹਾੜਾ) ਦੀ ਅਗਵਾਈ ਚ ਪਹਿਲਾ ਸਥਾਨ ਕੀਤਾ ਪ੍ਰਾਪਤ